ਸੱਤ ਸ਼੍ਰੀ ਅਕਾਲ ਪੰਜਾਬੀਉ ਤੇ ਮੈ ਤੁਹਾਡੇ ਨਾਲ ਇਕ ਸੱਚੀ ਕਹਾਣੀ ਸ਼ੇਅਰ ਕਰ ਰਿਹਾ ਸਾਡੇ ਛੋਟਾ ਜਿਹਾ ਪਿੰਡ ਫਿਰੋਜਪੁਰ ਜ਼ਿਲ੍ਹੇ ਚ ਤੇ 40 ਘਰ ਨੇ ਤੇ ਸਾਰੇ ਹੀ ਵਧੀਆਂ ਨੇ ਬੱਚੇ ਕਨੇਡਾ ਅਸਟਰੇਲੀਆ ਤੇ ਹੋਰ ਮੁਲਕਾਂ ਚ ਵੀ ਬਹੁਤ ਗਏ ਨੇ ਤੇ ਪਿੰਡ ਦਾ ਭਾਈਚਾਰਾ ਵੜੀ ਬਹੁਤ ਵਧੀਆਂ ਏ ਕਦੀ ਸਰਪੰਚੀ ਇਲੈਕਸ਼ਣ ਨਹੀਂ ਹੋਈਆ ਤੇ ਸਹਿਮਤੀ ਹੁੰਦੀ ਮੇਰੇ ਬਾਪੂ ਜੀ ਸਰਪੰਚ ਰਹਿ ਚੁੱਕੇ ਹਨ ਤੇ ਉਂਨਾਂ ਨੇ ਕਦੇ ਵੀ ਕਿਸੇ ਦਾ ਮਾੜਾ ਨੀ ਕੀਤਾ ਪਰ ਹੁਣ ਇਹ ਗੱਲ ਕਿ ਗੁਰੂ ਘਰ ਸਾਡੇ ਪਿੰਡ ਦਾ ਬਹੁਤ ਵਧੀਆਂ ਬਣੀ ਤੇ ਪਿੰਡ ਤੇ ਐਨ ਆਰ ਆਈ ਵੀ ਬਹੁਤ ਸੇਵਾ ਕਰਦੇ ਨੇ ਤੇ ਬਾਹਰ ਦੇ ਨਾਲ ਪਿੰਡ ਦੂਰ ਦੂਰ ਤੋਂ ਵੀ ਰਿਸ਼ਤੇਦਾਰ ਵੀ ਬਹੁਤ ਸੇਵਾ ਕਰਾਉਦੇ ਹਨ ਮਾਨਤਾ ਬਹੁਤ ਏ ਗੁਰਦੁਆਰਾ ਸਾਹਿਬ ਸੀਤੇ ਸਾਡੇ ਗ੍ਰੰਥੀ ਸਿੰਘ ਬਹੁਤ ਚੰਗਾ ਤੇ ਇਮਾਨਦਾਰ ਏ ਤੇ ਦੱਸ ਸਾਲ ਤੋਂ ਵੀ ਉੱਪਰ ਹੋ ਚੁੱਕੇ ਹਨ ਤੇ ਕਮੇਟੀ ਵੀ ਬਹੁਤ ਪੁਰਾਣੀ ਏ ਪਰ ਹੁਣ ਗੱਲ ਇਹ ਹੈ ਕਿ ਅੱਜ ਕਲ ਚੰਗੀ ਗੁਰੂ ਘਰ ਗ੍ਰੰਥੀ ਸਿੰਘ ਲੱਭਣੇ ਬਹੁਤ ਅੋਖੇ ਹਨ ਤੇ ਇਮਾਨਦਾਰ ਵੀ ਇਸ ਲਈ ਸਾਡੇ ਬਾਬੇ ਦੀ ਤਨਖਾਹ ਬਹੁਤ ਘੱਟ ਏ ਚਾਰ ਹਜਾਰ ਉਂਨਾਂ ਨੇ ਮੈਨੂੰ ਕਿਹਾ ਤੇ ਮੈ ਗਰੁੱਪ ਚ ਕਮੇਟੀ ਨੂੰ ਕਿ ਚਾਰ ਹਜਾਰ ਕੁਝ ਨੀ ਬਣਦਾ ਤਨਖਾਹ ਵਧਾਉ ਤੇ ਬਾਬਾ ਜੀ ਨੇ ਐਨ ਆਰ ਆਈ ਸੰਗਤਾਂ ਨੂੰ ਵੀ ਕਿਹਾ ਪਰ ਕਮੇਟੀ ਐਨ ਆਰ ਆਈ ਨੂੰ ਕਹਿੰਦੀ ਆਵਦੇ ਕੋਲੋਂ ਦੇ ਦੇ ਉਹ ਐਨ ਆਰ ਆਈ ਲੱਖਾਂ ਦੀ ਸੇਵਾ ਕਰਦਾ ਬਹੁਤ ਸ਼ਰਦਾ ਭਾਂਵੜਾ ਵਾਲਾ ਵੀਰ ਏ ਤੇ ਦੂਜੇ ਵੀ ਬਹੁਤ ਸਾਰਾ ਬਾਹਰਲੇ ਪਿੰਡ ਵਾਸੀ ਵੀ ਬਹੁਤ ਸ਼ਰਦਾ ਭਾਂਵਣਾ ਨਾਲ ਸੇਵਾ ਕਰਦੇ ਪਰ ਸਾਨੂੰ ਕਮੇਟੀ ਦਾ ਫਰਜ ਬਣਾ ਸੀ ਗੱਲ ਤੇ ਤੇ ਅਸਰ ਕਰਨਾ ਤੇ ਵੀਰ ਦੀ ਗੱਲ ਦਾ ਮਾਨ ਰੱਖਣਾ ਕਮੇਟੀ ਨੇ ਕਿਹੜਾ ਘਰੋਂ ਦੇਣੀ ਤਨਖਾਹ ਨਗਰ ਦੀ ਸੰਗਤ ਦੇ ਪੈਸੇ ਚੋ ਦੇਣੀ ਇਹ ਕਹਿੰਦੇ ਕਿ ਬਾਬੇ ਨੂੰ ਬਹੁਤ ਭੱਤੇ ਹੋਜਾਦੇ ਦਾਣੇ ਵਗੇਰਾ ਉਹ ਹਰ ਫਸਲ ਤੋਂ ਛੇ ਮਹਿਨੇ ਬਾਅਦ ਹਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ