ਕਾਫੀ ਸਾਲ ਪਹਿਲਾਂ ਮੈਂ ਇਕ ਦੋਸਤ ਕੋਲ ਮੋਹਾਲੀ ਗਿਆ ਹੋਇਆ ਸੀ ਅਸੀਂ ਰਾਤ ਨੂੰ ਇਕ ਸਭਿਆਚਾਰਕ ਪ੍ਰੋਗਰਾਮ ਦੇਖਣ ਚਲੇ ਗਏ,, ਪ੍ਰੋਗਰਾਮ ਚ UK ਤੋਂ ਮਲਕੀਤ,, ਬਲਵਿੰਦਰ ਸਫ਼ਰੀ,,,ਪਾਕਿਸਤਾਨ ਤੋਂ ਸ਼ੌਕਤ ਅਲੀ, ਰੇਸ਼ਮਾ ਤੇ ਪੰਜਾਬ ਦੇ ਬਹੁਤ ਵੱਡੇ ਵੱਡੇ ਕਲਾਕਾਰ ਆਏ ਹੋਏ ਸਨ,, ਸਾਰੇ ਕਲਾਕਾਰਾਂ ਬਹੁਤ ਰੰਗ ਬਨਿਆਂ,,, UK ਦੇ ਕਲਾਕਾਰ ਬਲਵਿੰਦਰ ਸਫ਼ਰੀ ਨੇ ਦੋ ਕੁ ਗੀਤ ਗਾਏ ਇਕ ਗੀਤ ਨੁਸਰਤ ਫਤਿਹ ਆਲੀ ਖਾਨ ਸਾਬ ਦਾ ਗਾਇਆ ਪਰ ਗੱਲ੍ਹ ਨਾ ਬਣੀ,,, ਕਈ ਸਰੋਤਿਆਂ ਨੇ ਨਰਾਜਤਾ ਵੀ ਜਤਾਈ,,,
ਉਸ ਤੋਂ ਛੇ ਕੁ ਮਹੀਨੇ ਬਾਅਦ ਮੇਰਾ ਇਕ ਪ੍ਰੋਮੋਟਰ ਮਿੱਤਰ usa ਤੋਂ ਇੰਡੀਆ ਆਇਆ ਹੋਇਆ ਸੀ ਅਸੀਂ ਚੰਡੀਗੜ੍ਹ ਚੱਲੇ ਸੀ ਕੇ ਅਚਾਨਕ ਉਹਦੇ phone ਤੇ ਬਲਵਿੰਦਰ ਸਫ਼ਰੀ ਦਾ phone ਆ ਗਿਆ ,,,ਓਹਨੇ phone ਤੇ ਹੱਥ ਜੇਹਾ ਰੱਖ ਕੇ ਸਾਨੂ ਦੱਸਿਆ ਕੇ ਰੌਲ਼ਾ ਨਾ ਪਾਇਓ uk ਵਾਲੇ ਬਲਵਿੰਦਰ ਸਫ਼ਰੀ ਦਾ ਫੋਨ ਹੈ,,,,,, ਮੈਂ ਇਸ਼ਾਰੇ ਨਾਲ ਕਿਹਾ ਕੇ ਮੇਰੀ ਵੀ ਗੱਲ੍ਹ ਕਰਵਾਈ ਸਫ਼ਰੀ ਨਾਲ,,
ਓਹਨੇ ਆਪਣੀ ਗਲਬਾਤ ਕਰਕੇ ਅਖੀਰ ਉਹਨੂੰ ਕਿਹਾ ਆਹ ਮੇਰਾ ਦੋਸਤ ਤੁਹਾਡੇ ਨਾਲ ਗੱਲ੍ਹ ਕਰਨੀ ਮੰਗਦਾ,,, ਓਹਨੇ ok ਕਹਿਤਾ ਤੇ phone ਮੇਰੇ ਹੱਥ ਆ ਗਿਆ,,,, ਮੈਂ ਸੱਤ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ