ਕੁੱਝ ਨਾ ਪਤਾ ਚੱਲਿਆ, ਕਦੋਂ ਇੱਕ ਅਣਜਾਣ ਚਿਹਰਾ, ਏਨਾ ਜਾਣਿਆ ਪਹਿਚਾਣਿਆ ਜਾਪਣ ਲੱਗਿਆ ਕਿ ਜਿਵੇਂ ਅਸੀਂ ਇੱਕ ਦੂਸਰੇ ਨੂੰ ਕਈ ਸਦੀਆਂ ਤੋਂ ਜਾਣਦੇ ਹਾਂ। ਪਹਿਲਾ ਸਿਰਫ਼ ਕੰਮ ਦੀਆਂ ਗੱਲਾਂ ਕਰਿਆ ਕਰਦੇ ਸੀ, ਉਹੀ ਦੋ ਤਿੰਨ ਕ ਮਿੰਟ, ਪਰ ਕਦੋਂ ਇਹ ਦੋ ਘਾਂਟੇ ਤੇ ਕਦੋਂ ਪੂਰਾ ਪੂਰਾ ਦਿਨ ਬਣ ਗਿਆ ਕੋਈ ਅੰਦਾਜ਼ਾ ਨਹੀਂ। ਸਾਡੀ ਗੱਲ-ਬਾਤ ਕੁੱਝ ਅਜਿਹੀ ਹੁੰਦੀ ਸੀ ਕਿ ਭਾਵੇਂ ਕੁੱਝ ਨਾ ਬੋਲੀਏ ਪਰ ਲੱਗਦਾ ਰਹਿੰਦਾ ਕਿ ਕਿੰਨੀਆਂ ਹੀ ਗੱਲਾਂ ਕਰ ਲਈਆਂ ਨੇ ਪਰ ਜਦੋਂ ਵਾਰੀ ਆਉਂਦੀ ਫ਼ੋਨ ਕੱਟਣ ਦੀ ਉਦੋਂ ਲੱਗਦਾ ਕਿ ਯਾਰ ਹਜੇ ਤਾਂ ਕੋਈ ਗੱਲ ਹੋਈ ਹੀ ਨਹੀਂ।
ਅੱਖ ਬੰਦ ਕਰਦੇ ਸਾਰ ਹੀ ਉਹਦਾ ਸੁਪਨਾ ਸ਼ੁਰੂ ਹੋ ਜਾਂਦਾ। ਪਰ ਅੱਖ ਖੋਲਦੇ ਸਾਰ ਮੈਨੂੰ ਮੇਰੇ ਬਾਪ ਦੀਆਂ ਮੀਟੀਆਂ ਹੋਈਆਂ ਲੀਕਾਂ ਦਿਸਦੀਆਂ, ਮੇਰੀ ਭੈਣ ਦਿਸਦੀ ਤੇ ਮੇਰੀ ਮਾਂ ਦੀ ਅੱਖ ਵਿੱਚ ਲੁਕਿਆ ਹਰ ਖ਼ੁਆਬ ਨਜ਼ਰ ਆਉਂਦਾ। ਜਦੋਂ ਕਦੇ ਉਹ ਮੈਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ