ਕਿਸੇ anthropologist ਨੇ ਅਫ਼ਰੀਕਾ ਦੇ ਇੱਕ ਕਬੀਲੇ ਦੇ ਬੱਚਿਆਂ ਨੂੰ ਇੱਕ ਖੇਡ ਖੇਡਣ ਲਈ ਤਿਆਰ ਕਰ ਲਿਆ।
ਉਸ ਨੇ ਇੱਕ ਫਲਾਂ ਦਾ ਭਰਿਆ ਟੋਕਰਾ ਇੱਕ ਦਰਖਤ ਲਾਗੇ ਰੱਖ ਕੇ ਬੱਚਿਆਂ ਨੂੰ ਕਿਹਾ ਕਿ ਜਿਹੜਾ ਦੌੜ ਕੇ ਸਭ ਤੋਂ ਪਹਿਲਾਂ ਟੋਕਰੇ ਤਕ ਪਹੁੰਚੇਗਾ, ਸਾਰੇ ਫਲ ਉਸਦੇ।
ਜਦੋਂ ਉਸਨੇ ਬੱਚਿਆਂ ਨੂੰ ਦੌੜਨ ਦਾ ਇਸ਼ਾਰਾ ਕੀਤਾ ਤਾਂ ਸਭ ਬੱਚਿਆਂ ਨੇ ਇੱਕ ਦੂਜੇ ਦੇ ਹੱਥ ਫੜ ਲਏ ਤੇ ਇਕੱਠੇ ਦੌੜ ਕੇ ਟੋਕਰੇ ਤਕ ਪਹੁੰਚ ਕੇ ਉਸ ਦੇ ਚਾਰੇ ਪਾਸੇ ਬੈਠ ਗਏ ਤੇ ਫਲਾਂ ਦਾ ਆਨੰਦ ਲੈਣ ਲੱਗੇ।
Anthropologist ਨੇ ਹੈਰਾਨ ਹੋ ਕੇ ਇੱਕ ਬੱਚੇ ਨੂੰ ਪੁੱਛਿਆ,” ਤੁਸੀਂ ਇਕੱਠੇ ਹੱਥ ਫੜ ਕੇ ਕਿਉਂ ਦੌੜੇ, ਜਦ ਕਿ ਇਕੱਲੇ ਨੂੰ ਜ਼ਿਆਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ