ਸ਼ਰਧਾਂਜਲੀ
ਨਿੱਜੀ ਤੇ ਵਿਚਾਰਕ ਮਤਭੇਦ ਹੋਣਾ ਹੋਰ ਗੱਲ ਹੈ ਪਰ ਕਿਸੇ ਮਾਂ ਦਾ ਪੁੱਤ ਏਦਾਂ ਜਹਾਨੋਂ ਤੋਰਨਾ ਬੇਹੱਦ ਘਟੀਆ ਕੰਮ, ਮਿੰਟੂ ਦੀ ਆਹ ਪੋਸਟ ਪੂਰੀ ਸਟੀਕ ਹੈ
ਅਸੀਂ ਸਾਰੇ ਪਿੱਟਨੇ ਆਂ ਕਿ ਜੁਆਕ ਬਾਹਰ ਭੱਜ ਰਹੇ ਆ, ਬ੍ਰੇਨ ਡਰੇਨ ਹੋ ਰਿਹੈ। ਪਰ ਸੋਚ ਕੇ ਵੇਖੋ ਅੱਜ ਜੀਹਦਾ ਸਾਢੇ ਛੇ ਫੁਟਾ ਪੁੱਤ ਮਿੰਟਾਂ ‘ਚ ਜਹਾਨੋਂ ਤੋਰ’ਤਾ, ਉਹ ਕੀ ਆਖੂ ਜਗ ਨੂੰ ਕਿ ਆਵਦੇ ਪੁੱਤ ਏਥੇ ਰੱਖੋ ? ਸਾਫ ਗੱਲ ਇਆ ਕਿ ਏਥੇ ਕਾਮਯਾਬ ਹੋਣਾ ਵੀ ਗੁਨਾਹ ਹੋ ਗਿਆ। ਫੇਲ੍ਹ ਬੰਦੇ ਨੂੰ ਮਖੌਲ ਨਹੀਂ ਛੱਡਦੇ ਤੇ ਕਾਮਯਾਬ ਨੂੰ ਪਿਸਤੌਲ। ਪਹਿਲਾਂ ਨੰਗਲ ਅੰਬੀਆਂ ਤੇ ਹੁਣ ਸਿੱਧੂ। ਸਿੱਧੂ ਮੂਸੇਵਾਲ਼ਾ ਦਾ ਕਤਲ ਸਾਫ ਕਰ ਗਿਆ ਕਿ ਅਸੀਂ ਉਦੋਂ ਤੀਕ ਸੇਫ ਹਾਂ ਜਦੋਂ ਤੀਕ ਕੋਈ ਚੜ੍ਹ ਕੇ ਨਹੀਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ