ਵੀਰ ਨਾਲ ਜੋ ਵੀ ਲੜਾਈ ਝਗੜਾ ਸੀ ਬਹਿ ਕੇ ਗੱਲ ਕਰਦੇ ਮਨੈਜਰ ਸ਼ਗਨ ਵੀ ਬਚ ਗਿਆ , ਮਹਿਲਾ ਗਾਈਕ ਵੀ ਬਚ ਗਈ , ਤੇ ਮਾਰਿਆਂ ਗਿਆ ਵਿੱਕੀ ਮਿੱਡੂਖੇੜਾ ਤੇ ਗੁਰਲਾਲ ਬਰਾੜ ਦੇ ਕਤਲ ਦੇ ਚੱਕਰ ਚ ਮੂਸੇ ਵਾਲਾ ਉਹ ਵੀ ਦੋਵੇ ਭਰ ਜਵਾਨੀ ਚ ਗਏ ਸੀ ਵਿੱਕੀ ਤੇ ਗੁਰਲਾਲ ਤੇ ਸਿੱਧੂ ਵੀ ਭਰ ਜਵਾਨੀ ਚ ਗਿਆ ਪੰਜਾਬ ਦੇ ਤਿੰਨ ਪਰਿਵਾਰ ਬਰਬਾਦ ਹੋ ਗਏ ਤੇ ਬਹੁਤ ਦੁੱਖ ਵਾਲਾ ਤੇ ਮੱਦਭਾਗਾ ਕੰਮ ਹੋਈਆ ਪੰਜਾਬੀ ਵੀਰ ਹੀ ਇਕ ਦੂਜੇ ਪੰਜਾਬੀ ਵੀਰ ਨੂੰ ਗੋਲ਼ੀਆਂ ਨਾਲ ਭੁੰਨੀ ਜਾ ਰਹੇ ਇਹਨਾਂ ਦੇ ਕਿਹੜਾ ਜ਼ਮੀਨਾਂ ਦੇ ਰੋਲੇ ਸੀ ਅੱਡ ਅੱਡ ਜੰਮੇ ਪਲੇ ਖੇਡੇ ਤੇ ਇਕ ਦੂਜੇ ਦੀ ਮੋਤ ਦਾ ਕਾਰਨ ਬਣ ਗਏ ਹਾਲੇ ਤਾ ਯੋਦਾ ਸ਼ਾਹਿਦ ਸਨਦੀਪ ਸਿੰਘ ਸਿੱਧੂ ਤੇ ਸਨਦੀਪ ਨੰਗਲਅੰਬੀਆ ਹੀ ਭੁੱਲੇ ਨਹੀਂ ਸਨ ਵੀਰੋ ਆਪਣੀ ਇੱਕੋ ਅਕਲ ਨਸਲ ਤੇ ਪੰਜਾਬ ਦੇ ਜੰਮੇ ਆਪਾ ਬਾਬੇ ਨਾਨਕ ਦੇ ਪੁੱਤਰ ਹਾਂ ਗਲਤ ਹੱਥਾਂ ਚ ਨਾਂ ਖੇਡੀਏ ਆਪਣੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ