ਭਲਾਈ ਦਾ ਜ਼ਮਾਨਾ ਹੀ ਨਹੀਂ ਰਿਹਾ 🤔🤔🤔
ਮੈਂ ਆਪਣੇ ਦੋਸਤ ਦਾ ਹਾਲ ਚਾਲ ਪੁੱਛਣ ਰਜਿੰਦਰਾ ਹਸਪਤਾਲ ਗਿਆ
ਨਰਸ ਕਹਿੰਦੀ ਡਾਕਟਰ ਰਾਊਂਡ ਤੇ ਨੇ ਤੂਸੀ ਥੋੜ੍ਹੀ ਦੇਰ ਬਾਹਰ ਇੰਤਜ਼ਾਰ ਕਰੋ
ਮੈ ਹਸਪਤਾਲ ਦੇ ਬਾਹਰੋਂ ਦੀ ਕੁਝ ਖਾਣ ਪੀਣ ਲਈ ਲੈਣ ਗਿਆ ਤੇ ਦੋ ਸਮੋਸੇ ਤੇ ਕੋਲਡ ਡਰਿੰਕ ਲੈ ਕੇ ਵਾਪਸ ਹਸਪਤਾਲ ਵਿੱਚ ਆ ਗਿਆ
ਹਸਪਤਾਲ ਵਿੱਚ ਇੰਤਜ਼ਾਰ ਕਰ ਰਿਹਾ ਸੀ ਮੇਰੇ ਸਾਹਮਣੇ ਇਕ ਛੋਟਾ ਬੱਚਾ ਬੈਠਾ ਸੀ ਜੋ ਮੈਨੂੰ ਸਮੋਸਾ ਖਾਂਦਾ ਦੇਖ ਰਿਹਾ ਸੀ
ਮੈਂ ਇੱਕ ਸਮੋਸਾ ਉਸ ਨੂੰ ਖਾਣ ਨੂੰ ਦੇ ਦਿੱਤਾ
ਉਹਦਾ ਸਮੋਸਾ ਖਤਮ ਹੋਣ ਵਾਲਾ ਹੀ ਸੀ ਕਿ ਉਸਦੀ ਮਾਂ ਪਰਚੀ ਬਣਵਾ ਕੇ ਅੰਦਰੋਂ ਬਾਹਰ ਆਈ ਤੇ ਮੁੰਡੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ