ਉਸ ਦਿਨ ਨਿੱਕੀ ਭੈਣ ਦਾ ਜਨਮ ਦਿਨ ਸੀ..ਇਹਨਾਂ ਨਾਲ ਗੱਲ ਕੀਤੀ ਕੇ ਮੰਮੀ ਵੱਲ ਜਾਣਾ ਇੱਕ ਦਿਨ ਵਾਸਤੇ..ਮੰਨ ਤਾਂ ਗਏ ਪਰ ਆਖਣ ਲੱਗੇ ਕੇ ਏਧਰ ਮੰਮੀ ਡੈਡੀ ਦੇ ਕੰਨਾਂ ਵਿਚੋਂ ਵੀ ਕੱਢ ਦੇ..!
ਓਹਨਾ ਨਾਲ ਗੱਲ ਕੀਤੀ ਤਾਂ ਅੱਗਿਓਂ ਕੋਈ ਹਾਂ ਹੁੰਗਾਰਾ ਨਾ ਭਰਿਆ..ਦੋਵੇਂ ਚੁੱਪ ਜਿਹੇ ਕਰ ਗਏ..ਫੇਰ ਮੰਮੀ ਆਖਣ ਲੱਗੇ ਅਜੇ ਪਿਛਲੇ ਹਫਤੇ ਹੀ ਤਾਂ ਹੋ ਕੇ ਆਈ ਸੈਂ..ਏਡੀ ਜਲਦੀ ਫੇਰ ਕਿਓਂ!
ਇਸਤੋਂ ਪਹਿਲੋਂ ਕੇ ਕੋਈ ਜਵਾਬ ਦਿੰਦੀ..ਘਰੋਂ ਫੋਨ ਆ ਗਿਆ..ਮੰਮੀਂ ਜੀ ਦਾ ਸੀ..ਅਖ਼ੇ ਅਜੇ ਤੁਰੀ ਨਹੀਂ..ਸਾਰਾ ਕੁਝ ਤੇਰੀ ਖਾਤਿਰ ਰੋਕ ਕੇ ਰਖਿਆ ਹੋਇਆ..ਬਹਾਨਾ ਲਾ ਦਿੱਤਾ ਕੇ ਇਹਨਾਂ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਏ..ਨਹੀਂ ਆ ਸਕਦੀ..ਅੱਗੋਂ ਆਖਣ ਲੱਗੇ ਪਤਾ ਲੈਣ ਆਉਣ ਲੱਗੇ ਹਾਂ..ਇੱਕ ਹੋਰ ਬਹਾਨਾ ਲਾ ਕੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ