ਮੇਲੋ ਹੁਰਾਂ ਦੇ ਘਰ ਦਾਣੇ ਮੁੱਕ ਗਏ । ਇਕ ਸਵੇਰ ਘਰ ਦੀਆਂ ਪੌੜੀਆਂ ਹੇਠਾਂ ਪੰਜਾਹ ਕਿੱਲੋ ਦਾ ਭਰਿਆ ਥੈਲਾ ਕਣਕ ਦਾ ਪਿਆ ਸੀ । ਉਸ ਸਵੇਰ ਮੇਲੋ ਵੀ ਦੇਰ ਨਾਲ਼ ਉੱਠੀ ਸੀ । ਅਖੇ,”ਜੈ ਖਾਣੇ ਦਾ ਸਿਰ ਦਰਦ ਕਰੀ ਜਾਂਦੈ । ਮੀਤੋ ਦੇ ਬਾਪੂ ਤੂੰ ਹੀ ਚਾਹ ਰੱਖ ਦੇਅ ।”
ਤੇ ਜਦੋਂ ਲੀਲਾ ਬਾਹਰ ਨਿੱਕਲ਼ਿਆ,ਖੁਸ਼ੀ ‘ਚ ਚੀਕਾਂ ਮਾਰਦਾ ਆਵੇ,”ਨੀ ਮੇਲੋ,ਐਂ ਬਹੁੜਦਾ ਰੱਬ । ਆਪਣੇ ਘਰ ਕੋਈ ਕਣਕ ਦਾ ਥੈਲਾ ਸਿੱਟ ਗਿਆ ।”
“ਹੈਂਅਅਅਅ ਆਹ ਤਾਂ ਕਮਾਲ ਈ ਹੋ ਗੀ’ ।”...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ