More Gurudwara Wiki  Posts
ਜਾਣੋ ਇਤਿਹਾਸ – ਕਿਸ ਗੁਰੂ ਸਹਿਬਾਨ ਨੇ ਨਿਸ਼ਾਨ ਸਾਹਿਬ ਨੂੰ ਗੁਰੂ ਦੇ ਬਰਾਬਰ ਸੀਸ਼ ਝਕਾਉਣ ਦਾ ਹੁਕਮ ਕੀਤਾ ਸੀ


ਅੱਜ ਜੋ ਇਤਿਹਾਸ ਮੈ ਆਪ ਜੀ ਨਾਲ ਸਾਝਾ ਕਰਨ ਲੱਗਾ ਹੋ ਸਕਦਾ 99% ਸੰਗਤ ਨੂੰ ਇਸ ਬਾਰੇ ਨਾ ਪਤਾ ਹੋਵੇ । ਕਿਸ ਗੁਰੂ ਸਹਿਬਾਨ ਨੇ ਨਿਸ਼ਾਨ ਸਾਹਿਬ ਨੂੰ ਗੁਰੂ ਦੇ ਬਰਾਬਰ ਸੀਸ਼ ਝਕਾਉਣ ਦਾ ਹੁਕਮ ਕੀਤਾ ਸੀ । ਜਿਸ ਨਾਲ ਨਿਸ਼ਾਨ ਸਾਹਿਬ ਹਰ ਇਕ ਲਈ ਸਤਿਕਾਰ ਯੋਗ ਬਣ ਗਿਆ ਸੀ । ਆਉ ਸਾਰੇ ਜਰੂਰ ਪੜੋ ਤੇ ਹੋਰਨਾ ਨੂੰ ਵੀ ਪੜਾਉ ਜੀ ।
ਹਰ ਇਕ ਦੇਸ਼ ਦਾ ਆਪਣਾ ਝੰਡਾਂ ਜਾ ਨਿਸ਼ਾਨ ਹੁੰਦਾ ਜਿਸ ਨਿਸ਼ਾਨ ਨੂੰ ਦੇਖਦਿਆ ਹੀ ਪਤਾ ਲਗ ਜਾਦਾ ਇਹ ਕਿਸ ਦੇਸ ਦਾ ਝੰਡਾ ਹੈ ਤੇ ਹਰ ਦੇਸ ਆਪਣੇ ਝੰਡੇ ਦਾ ਸਤਿਕਾਰ ਆਪਣੀ ਜਾਨ ਤੋ ਵੱਧ ਕਰਦਾ ਹੈ । ਇਹ ਝੰਡੇ ਹੁਣ ਨਹੀ ਹੋਂਦ ਵਿੱਚ ਆਏ ਇਹ ਸਤਿਯੁਗ ਦੇ ਵੇਲੇ ਤੋ ਹੀ ਹੋਂਦ ਵਿੱਚ ਆ ਗਏ ਸਨ । ਜਦੋ ਵੀ ਕੋਈ ਦੇਸ਼ ਦੀ ਫੌਜ ਦੂਸਰੀ ਫੌਜ ਨਾਲ ਯੁੱਧ ਕਰਨ ਲਈ ਜਾਦੀ ਸੀ ਤਾ ਉਸ ਦਾ ਨਿਸ਼ਾਨ ਜਿਸ ਨੂੰ ਉਸ ਵੇਲੇ ਧਵੱਜ ਕਿਹਾ ਜਾਦਾ ਸੀ ਫੌਜ ਦੇ ਅਗਲੇ ਪਾਸੇ ਲੈ ਕੇ ਇਕ ਸਿਪਾਹੀ ਚਲਦਾ ਸੀ । ਜਿਸ ਤੋ ਪਤਾ ਲਗ ਜਾਦਾ ਸੀ ਕਿ ਇਹ ਕਿਸ ਰਾਜੇ ਦੀ ਤੇ ਕਿਸ ਦੇਸ ਦੀ ਫੌਜ ਆ ਰਹੀ ਹੈ । ਇਹ ਝੰਡੇ ਕਿਸੇ ਦੇਸ਼ ਜਾ ਕਿਸ ਰਾਜੇ ਦੀ ਫੌਜ ਦੀ ਨਿਸ਼ਾਨੀ ਹੁੰਦੇ ਸੀ । ਗੁਰੂ ਸਹਿਬਾਨ ਵੇਲੇ ਵੀ ਇਹ ਝੰਡਾ ਜਿਸ ਨੂੰ ਗੁਰੂ ਜੀ ਵਲੋ ਜਦੋ ਸਿੱਖ ਫੌਜ ਨੂੰ ਦਿੱਤਾ ਗਿਆ ਤਾ ਸਿੱਖਾ ਨੇ ਗੁਰੂ ਸਾਹਿਬ ਵਲੋ ਮਿਲੀ ਨਿਸ਼ਾਨੀ ਝੰਡੇ ਨੂੰ ਸਰਧਾ ਨਾਲ ਨਿਸ਼ਾਨ ਸਾਹਿਬ ਕਹਿ ਕੇ ਬਲੌਣ ਲਗੇ ਜੋ ਅੱਜ ਤਕ ਵੀ ਕਾਇਮ ਹੈ । ਜਿਸ ਦਾ ਸਤਿਕਾਰ ਇਕੱਲੇ ਸਿੱਖ ਕੌਮ ਹੀ ਨਹੀ ਸਗੋ ਸਾਰੇ ਦੇਸ ਕਰਦੇ ਹਨ ਗੁਰੂ ਜੀ ਦਾ ਇਹ ਨਿਸ਼ਾਨ ਸਾਹਿਬ ਇਕ ਐਸਾ ਨਿਸ਼ਾਨ ਹੈ ਜੋ ਹਰ ਦੇਸ ਵਿੱਚ...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)