ਤੇ ਹੱਟੀ ਖੁੱਲ ਗਈ
ਮਾਪਿਆਂ ਦਾ ਲਾਡਲਾ ਪੁੱਤ ਤਾਰੂ ਪੜ੍ਹਨ ਦੇ ਵਿੱਚ ਬਾਹਲਾ ਈ ਢਿੱਲਾ ਸੀ । ਪਿਓ ਨੇ ਇੱਕ ਤੋਂ ਬਾਅਦ ਇੱਕ ਕਈ ਸਕੂਲ ਬਦਲੇ , “ਸੇਵਾ ਪਾਣੀ” ਵੀ ਪੂਰਾ ਕਰਿਆ ਪਰ ਉਹ ਮਾਂ ਦਾ ਪੁੱਤ ਪੰਜਵੀਂ ਜਮਾਤ ਤੋਂ ਅੱਗੇ ਨਾ ਟੱਪ ਸਕਿਆ ।ਮਾਸਟਰਾਂ ਦੀ ਦੱਸੀ ਕੋਈ ਵੀ ਗੱਲ ਖ਼ਾਨੇ ਨਾ ਪਈ ।ਹਾਰ ਕੇ ਉਹਨਾਂ ਨੇ ਵੀ ਹੱਥ ਜੋੜ ਦਿੱਤੇ । ਜਦੋਂ ਅਫਸਰ ਬਣਾਉਣ ਦੀ ਉਮੀਦ ਟੁੱਟ ਗਈ ਤਾਂ ਪਿਓ ਨੇ ਸੋਚਿਆ ਕੋਈ ਕੰਮ ਧੰਦਾ ਈ ਸਿਖਾ ਦਿੰਦੇ ਆਂ , ਕੱਲ ਨੂੰ ਹੱਟੀ ਖੋਲ ਕੇ ਆਪਣਾ ਕਮਾਉਣ ਖਾਣ ਜੋਗਾ ਤਾਂ ਹੋ ਜਾਊ ।
ਚਲੋ ਜੀ ਤਾਰੂ ਨੂੰ ਕੰਮ ਸਿਖਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਪਰ ਇੱਥੇ ਵੀ ਉਹੀ ਕਹਾਣੀ । ਕਾਰੀਗਰ ਬਣਨਾ ਤਾਂ ਦੂਰ ਢੰਗ ਨਾਲ ਔਜ਼ਾਰ ਫੜਨਾ ਵੀ ਨਾ ਆਇਆ ਵਿਚਾਰੇ ਨੂੰ । ਨਿੱਤ ਦੇ ਕਲੇਸ਼ ਤੋਂ ਦੁਖੀ ਹੋ ਕੇ ਆਖਰ ਤਾਰੂ ਘਰੋਂ ਭੱਜ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ