ਪੰਜਾਬੀ ਦੀਆਂ ਯੱਭਲੀਆਂ**–ਜਸਵਿੰਦਰ ਪੰਜਾਬੀ
———————————————–
ਮੇਰੇ ਡੈਡੀ, ਮਹੰਤ ਸ਼੍ਰੀ ਸੇਵਾ ਦਾਸ (ਲੇਟ) ਬਹੁਤ ਹੀ ਭੋਲ਼ੇ ਭਾਲੇ ਸੁਭਾਅ ਦੇ ਸਨ । ਓਹਨਾਂ ਦਾ ਇੱਕ ਤਕੀਆ ਕਲਾਮ ਪੱਕਾ ਸੀ,ਜੋ ਕਿਸੇ ਮੁਸੀਬਤ,ਦੁੱਖ ਆਦਿ ਵੇਲੇ ਜਾਂ ਕਿਸੇ ਨਾਲ ਦੁੱਖ ਵੰਡਾਉਣ ਵੇਲੇ ਵਰਤਿਆ ਜਾਂਦਾ ਸੀ ‘ਰੰਗ ਵੇਖੋ ਕਰਤਾਰ ਦੇ ਜਾਂ ਕਰਤਾਰ ਦੇ ਰੰਗ ਨੇ ਭਾਈ ।’
ਮੇਰੇ ਜਨਮ ਤੋਂ ਪਹਿਲਾਂ ਦੀ ਗੱਲ ਹੈ । ਉਹ ਘਰ ਵਿੱਚ ਇਕੱਲੇ ਸਨ । ਗਰਮੀ ਦੇ ਦਿਨ ਸਨ । ਦੁਪਿਹਰ ਵੇਲੇ ਕੋਈ ਬੰਦਾ ਆ ਗਿਆ । ਕਹਿਣ ਲੱਗਾ,”ਅਸੀਂ ਏਥੇ,ਤੁਹਾਡੇ ਪਿੰਡ ਵਾਲੇ ਸੂਏ (ਛੋਟੀ ਨਹਿਰ) ਦੀ ਸਫ਼ਾਈ ਕਰਦੇ ਆਂ ਜੀ । ਅੱਜ ਅਸੀਂ ਭਾਂਡੇ ਘਰ ਭੁੱਲ ਆਏ । ਦੁਪਿਹਰ ਦੀ ਚਾਹ ਬਣਾਉਣੀ ਐ । ਜੇ ਕੋਈ ਚਾਹ ਬਣਾਉਣ ਵਾਸਤੇ ਭਾਂਡਾ ਦੇ ਦੇਵੋਂ ਤਾਂ ਮਿਹਰਬਾਨੀ ਹੋਵੇਗੀ ।”
ਡੈਡੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ