ਉਹ ਵਿਚਾਰੇ ਜਿੰਨਾ ਨੂੰ ਮੋਬਾਇਲ ਚੰਗੀ ਤਰ੍ਹਾਂ ਨਹੀਂ ਚਲਾਉਣਾ ਆਉਂਦਾ ।।
ਇੱਕ ਉਮਰਦਰਾਜ਼ ਅੰਕਲ ਦਾ ਫੋਨ ਆਇਆ ਕਿ ਭੂਪੇ ਯਾਰ ਮੈਂ ਫਲਾਣਾ whatsapp ਗਰੁੱਪ ਛੱਡਣਾ ਹੈ (ਉਸ ਚ ਮੈਂ ਵੀ ਸੀ) ਕਿਵੇਂ ਕਰਨਾ ਪਉ ???
ਮੈਂ ਕਿਹਾ ਕਿ left ਕਰਨਾ ਪੈਣਾ ਹੈ ।।
ਉਹ ਕਹਿੰਦੇ ਆਹੋ ਆਹੋ ।। ਮੈਂ ਬਹੁਤ ਹੁੰਦੇ ਦੇਖੇ ਨੇ । ਪਰ ਕਿਵੇਂ ??
ਮੈਂ ਸਾਰਾ ਸਿਸਟਮ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ