ਮਾਂ ਦੀ ਨਸੀਹਤ…
“ਘਰ ਰਹਿ ਕੇ ਮੈਂ ਬੋਰ ਹੋ ਗਈ ਹਾਂ…. ਚੱਲੋ ਪੰਜ- ਚਾਰ ਦਿਨਾਂ ਲਈ ਕਿਤੇ ਘੁੰਮਣ ਚੱਲਦੇ ਹਾਂ!”
“ਹਾਲੇ! ਤਿੰਨ ਮਹੀਨੇ ਪਹਿਲਾਂ ਤਾਂ ਹਨੀਮੂਨ ਲਈ ਜਾ ਕੇ ਆਏ ਹਾਂ, ਐਨੇ ਨੋਟ ਨਹੀਂ ਹਨ ਤੇਰੇ ਘਰਵਾਲੇ ਕੋਲ…ਘੁੰਮਣ-ਫਿਰਨ ਲਈ! ”
“ਫੇਰ! ਨਾਂ ਵਿਆਹ ਕੇ ਲਿਆਉਂਦੇ… ਮੈਂ ਨਹੀਂ ਰਹਿ ਸਕਦੀ ਇੱਦਾਂ!”
“ਨਹੀਂ ਰਹਿ ਸਕਦੀ ਤਾਂ ਇੱਕਲੀ ਚੱਲੀ ਜਾ ਜਿੱਥੇ ਜਾਣਾ ਏ, ਮੈਂ ਕਿਤੇ ਨਹੀਂ ਲਿਜਾ ਸਕਦਾ” ਮੈਂ ਆਫਿਸ ਜਾ ਰਿਹਾ।
“ਹੈਲੋ, ਮੰਮੀ! ਏਹ ਬਹੁਤ ਬੁਰੇ ਹਨ, ਮੇਰਾ ਜਮਾਂ ਖਿਆਲ ਨਹੀਂ ਰੱਖ ਦੇ…ਮੈਂ ਵਾਪਿਸ ਤੁਹਾਡੇ ਕੋਲ ਰਹੀ ਹਾਂ, ਮੈਂ ਨਹੀਂ ਏਥੇ ਰਹਿਣਾ” ।
“ਧੀਏ! ਸਿਆਣੀ ਬਣ….ਮੁੰਡੇ ਨੇ ਗਲਤ ਕੀ ਕਿਹਾ ਹੈ…ਠੀਕ ਤਾਂ ਕਹਿੰਦਾ ਏ! ਨਾਲੇ ਏਦਾਂ ਘਰ ਨਹੀਂ ਵੱਸਦੇ, ਓਸ ਘਰ ਨੂੰ ਹੁਣ ਆਪਣਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ