ਭੁਲੇਖਾ ਤੋੜ ਦਿੱਤਾ..ਸਦੀਵੀ ਬਣੇ ਰਹਿਣ ਦਾ..ਉਲਾਹਮਾਂ ਵੀ ਲਾਹ ਦਿੱਤਾ..ਮੇਰੀ ਕੌਂਮ ਮੈਨੂੰ ਅਕਸਰ ਹਰਾ ਦਿੰਦੀ ਏ..ਤਿੰਨ ਹੀਰੇ ਗਵਾਚ ਗਏ..ਜੰਗ ਜਾਰੀ ਰਹੀ..ਉਹ ਜੰਗ ਜਿਹੜੀ ਸਿਰਫ ਹੋਂਦ ਲਈ ਲੜੀ ਗਈ..ਬੋਤਾ ਸਿੰਘ ਗਰਜਾ ਸਿੰਘ ਵਾਂਙ..ਜ਼ੰਜੀਰਾਂ ਵਿਚ ਜਕੜੇ ਭਾਈ ਬਾਜ ਸਿੰਘ ਵਾਂਙ..ਨਵੇਂ ਜਮਾਨੇ ਦੇ ਅਬਦਾਲੀ ਹੈਰਾਨ ਨੇ..ਨਸ਼ਾ,ਨਸਲਕੁਸ਼ੀ,ਪਰਵਾਸ,ਮੀਡਿਆ,ਆਈ ਟੀ ਸੈਲ ਅਤੇ ਹੋਰ ਕਿੰਨਾ ਕੁਝ ਕੰਮ ਨੀ ਆਇਆ..!
ਸਿਰਦਾਰ ਕਪੂਰ ਸਿੰਘ ਵੱਲ ਇਸ਼ਾਰਾ ਕਰਦਾ ਨਹਿਰੂ ਇੱਕ ਵੇਰ ਮਾਸਟਰ ਤਾਰਾ ਸਿੰਘ ਨਾਲ ਗਿਲ਼ਾ ਕਰਨ ਲੱਗਾ ਅਖ਼ੇ ਇਸ ਸਰਦਾਰ ਕੋ ਪਾਰਲੀਮੈਂਟ ਮੈਂ ਮਤ ਲੇ ਕੇ ਆਇਆ ਕਰੋ..ਕਿਉਂਕਿ ਵਿਲੱਖਣ ਸੋਚ ਹਮੇਸ਼ਾਂ ਚੋਬਾਂ ਲਾਉਂਦੀ ਏ..ਤਕਲੀਫ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ