ਅੱਜ ਮੈਂ ਦੋਰਾਹੇ ਤੋਂ ਕੁਰੂਕਸ਼ੇਤਰ ਜਾਂ ਰਿਹਾ ਸੀ। ਮੈਂ ਦੋਰਾਹੇ ਤੋਂ ਦਿੱਲੀ ਵਾਲੀ ਬੱਸ ਫੜੀ ਮੇਰੇ ਨਾਲ ਦੌ ਬਜ਼ੁਰਗ ਅੰਕਲ ਅਤੇ ਅੰਟੀ ਚੜੇ। ਬੱਸ ਦੇ ਅੰਦਰ ਕਾਫ਼ੀ ਪੀੜ ਸੀ। ਬੱਸ ਅੰਦਰ ਇੱਕ ਔਰਤ ਅਪਣੇ ਬੱਚਿਆਂ ਨਾਲ ਬੈਠੀੇ ਸੀ। ਮੈਂ ਉਸ ਔਰਤ ਨੂੰ ਕਿਹਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਗੌਦੀ ਵਿੱਚ ਬਿਠਾ ਲਉ। ਬਜ਼ੁਰਗ ਅੰਕਲ ਅਤੇ ਅੰਟੀ ਬੈਠ ਜਾਣ ਗੇ। ਉਹ ਔਰਤ ਮੇਰੇ ਨਾਲ ਲੜ ਪਈ ਆਖਣ ਲੱਗੀ ਮੈਂ ਬੱਚਿਆਂ ਦੀ ਪੂਰੀ ਟਿਕਟਾਂ ਲਈਆਂ ਹਨ। ਮੈਂ ਚੁੱਪ ਕਰ ਗਿਆ ਪਰ ਬੱਸ ਵਿੱਚ ਕਿਸੇ ਨੂੰ ਵੀ ਬਜ਼ੁਰਗਾਂ ਤੇ ਤਰਸ ਨਹੀਂ ਆਈਆਂ ਕਾਫ਼ੀ ਦੇਰ ਬਾਅਦ ਸਰਹਿੰਦ ਆ ਗਿਆ ਬਜ਼ੁਰਗਾਂ ਨੂੰ ਤਾਂ ਸੀਟ ਮਿਲ ਗਈ ਪਰ ਮੈਂ ਅਜੇ ਵੀ ਖੜਾ ਸੀ ਮੇਰੇ ਪੈਰਾਂ ਵਿੱਚ ਦਰਦ ਹੋਣ ਲੱਗਾ । ਮੈਂ ਦਰਵਾਜ਼ੇ ਦੇ ਕੋਲ ਜਾ ਕੇ ਬੈਠ ਗਿਆ। ਅੱਧੇ ਘੱਟੇ ਬਾਅਦ ਮੈਂ ਅੰਬਾਲੇ ਪਹੁੰਚ ਗਿਆ ਅੰਬਾਲੇ ਬੱਸ ੧੦-੨੦ ਮਿੰਟ ਰੁਕਣੀ ਸੀ ਬੱਸ ਵਿੱਚ ਇੱਕ ਔਰਤ ਚੜੀ ਤੇ ਮੇਰੇ ਹੱਥ ਵਿੱਚ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Kaur
ਬੇਕਾਰ ਕਹਾਣੀ ਹੈ ਬਿਲਕੁਲ ਹੀ ਕਿਉਂਕਿ ਮੰਗਣਾ ਕੋਈ ਸੌਖਾ ਨਹੀਂ ਹੁੰਦਾ ਜਿਸ ਉਪਰ ਬੀਤਦੀ ਹੈ ਉਸ ਨੂੰ ਹੀ ਕਿਸੇ ਦੇ ਦੁੱਖ ਦਾ ਅਹਿਸਾਸ ਹੁੰਦਾ ਏ.. ਬਾਕੀ ਸਭ ਲਈ ਤਾਂ ਇਹ ਸਿਰਫ ਗੱਲਾਂ ਹੀ ਹੁੰਦੀਆਂ ਹੈ