ਮੰਮੀ ਜੀ! ਪਾਪਾ ਦੀ ਤਬੀਅਤ ਕੁਝ ਠੀਕ ਨਹੀ ਹੈ….ਮੈਂ ਥੋੜੀ ਦੇਰ ਓਧਰ ਹੋ ਆਵਾਂ?”
“ਤੇਰਾ ਤਾਂ ਨਿੱਤ ਦਾ ਕੰਮ ਹੋ ਗਿਆ … ਭਲਾਂ! ਕੋਈ ਪੁੱਛਣ ਵਾਲਾ ਹੋਵੇ ਕਿ ਜੇ ਕੁੜੀ ਬਿਨਾਂ ਸਰਦਾ ਨਹੀਂ ਸੀ ਤਾਂ ਵਿਆਹੁਣੀ ਜਰੂਰ ਸੀ…. ਅਸੀਂ ਤਾਂ ਕੱਲੀ-ਕਾਰੀ ਕੁੜੀ ਨਾਲ ਮੁੰਡਾ ਵਿਆਹ ਕੇ ਪੱਛਤਾ ਰਹੇ ਹਾਂ!”
“ਮੰਮੀ ਜੀ! ਥੋਨੂੰ ਵੀ ਪਤਾ ਮਾਂ-ਬਾਊ ਜੀ ਦੀ ਦੇਖ ਭਾਲ ਵਾਲਾ ਓਧਰ ਹੋਰ ਕੋਈ ਨਹੀਂ ਹੈ… ਨਾਲੇ ਪਛਤਾਉਣ ਵਾਲੀ ਕੀ ਗੱਲ ਹੋਈ… ਨੌਕਰੀ ਵਾਲੀ ਬਹੂ ਵੀ ਤਾਂ ਤੁਹਾਨੂੰ ਹੀ ਚਾਹੀਂਦੀ ਸੀ!”
“ਲੈ ਹੁਣ ਤੂੰ ਸਾਨੂੰ ਆਪਣੀ ਨੌਕਰੀ ਦੀ ਧੋਂਸ ਦਿਖਾਏਂਗੀ…. ਵੇਖ ਲੌ ਏਹਦੇ ਹਾਲ!” ਘਰ ਅੰਦਰ ਵੜਦੇ ਮੁੰਡੇ ਨੂੰ ਵੇਖ ਮਾਂ ਉੱਚੀ ਦੇਣੇ ਬੋਲੀ।
“ਕੀ ਗੱਲ ਏ, ਕਿਉਂ ਰੌਲਾ ਪਾਇਆ…?”
“ਏਨੂੰ ਹੀ ਪੁੱਛ ਲੈ…. ਮੁੰਡੇ ਜੰਮੋ, ਰਾਤ-ਰਾਤ ਭਰ ਜਾਗੋ, ਟੱਟੀ-ਪਿਸ਼ਾਬ ਸਾਫ ਕਰੋ, ਪੌਤੜੇ ਧੋਵੋ, ਪੜਾਓ-ਲਿਖਾਓ, ਵਿਆਹ ਕਰੋ ਤੇ ਆਖਿਰ ਤੇ ਆ ਕੇ ਏਨਾਂ ਕਲ ਦੀਆਂ ਜੰਮੀਆਂ ਦੀਆਂ ਗੱਲਾਂ ਸੁਣੋ!”
“ਤੂੰ, ਮੇਰੀ ਮਾਂ ਦੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ