ਵਿਆਹ ਦੀ ਜਾਗੋ ਵਿਚ ਸਰਦੇ ਪੁੱਜਦੇ ਘਰਾਂ ਦੀਆਂ ਔਰਤਾਂ ਦੇ ਇੱਕ ਵੱਖਰੇ ਜਿਹੇ ਗਰੁੱਪ ਦਾ ਧਿਆਨ ਦੂਰ ਦੇ ਰਿਸ਼ਤੇ ਚੋ ਲੱਗਦੀ ਪਿੰਡੋਂ ਆਈ ਇੱਕ ਭਾਬੀ ਦੇ ਦਿਲਕਸ਼ ਅੰਦਾਜ ਵਾਲੇ ਗਿੱਧੇ ਅਤੇ ਉਸ ਵੱਲੋਂ ਪਾਈਆਂ ਜਾ ਰਹੀਆਂ ਮਜੇਦਾਰ ਬੋਲੀਆਂ ਵੱਲ ਘਟ ਤੇ ਉਸਦੇ ਗਲ਼ ਪਾਏ ਸਧਾਰਨ ਜਿਹੇ ਸੂਟ ਤੇ ਪੈਰੀਂ ਪਾਈ ਹੋਈ ਸਸਤੀ ਜਿਹੀ ਜੁੱਤੀ ਵੱਲ ਕਿਤੇ ਜਿਆਦਾ ਸੀ!
ਅਚਾਨਕ ਵਡੇਰੀ ਉਮਰ ਦੀ ਇੱਕ ਮਾਤਾ ਆਪੇ ਤੋਂ ਬਾਹਰ ਹੁੰਦੀ ਹੋਈ ਉੱਚੀ ਸਾਰੀ ਆਖ ਉੱਠੀ..”ਜਿਹੋ ਜਿਹਾ ਸੋਹਣਾ ਰੱਬ ਨੇ ਰੂਪ ਦਿੱਤਾ ਓਹੋ ਜਿਹਾ ਹੀ ਸੋਹਣਾ ਗਿੱਧਾ ਵੀ ਪਾਉਂਦੀ ਏ..ਸਭ ਤੋਂ ਵੱਧ ਨੰਬਰ ਲੈ ਗਈ ਏਂ..ਕੋਈ ਸਾਨੀ ਨਹੀਂ ਤੇਰਾ..ਸਦਾ ਜੁਆਨੀਆਂ ਮਾਣੇ”
ਮਾਤਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ