4 ਜੁਲਾਈ 1955 ਦਰਬਾਰ ਸਾਹਿਬ ਤੇ ਹਮਲਾ
ਭਾਰਤ ਆਜ਼ਾਦ ਹੋਏ ਨੂੰ ਅਜੇ 8 ਸਾਲ ਵੀ ਨਹੀਂ ਸੀ ਹੋਏ ਸੀ ਕਿ ਭਾਰਤੀ ਹਕੂਮਤ ਵੱਲੋਂ 4 ਜੁਲਾਈ 1955 ਨੂੰ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ।
ਇਸ ਹਮਲੇ ਦਾ ਮੁੱਖ ਕਾਰਨ ਸੀ ਕਿ 1947 ਤੋਂ ਪਹਿਲਾਂ ਜੋ ਸਿੱਖਾਂ ਦੇ ਨਾਲ ਵਾਅਦੇ ਕੀਤੇ ਉਨ੍ਹਾਂ ਵਾਅਦਿਆਂ ਤੋਂ ਜਵਾਹਰ ਲਾਲ ਨਹਿਰੂ ਸਾਫ ਮੁੱਕਰ ਗਿਆ , ਸਿੱਖਾਂ ਨੇ ਪੰਜਾਬੀ ਸੂਬਾ ਲੈਣ ਦੇ ਲਈ ਮੋਰਚਾ ਲਾਇਆ। ਪੰਜਾਬੀ ਸੂਬਾ ਜ਼ਿੰਦਾਬਾਦ ਕਹਿਣ ਤੇ ਵੀ ਸਰਕਾਰ ਵਲੋਂ ਪਾਬੰਦੀ ਲਗਾ ਦਿੱਤੀ। ਹਜਾਰਾ ਸਿਖਾਂ ਦੀਆਂ ਗਿ੍ਫ਼ਤਾਰੀਆਂ ਹੋਈਆਂ। ਪੰਜਾਬੀ ਸੂਬਾ ਲੈਣ ਲਈ ਜੂਝ ਰਹੇ ਸਿੱਖਾਂ ਨੂੰ ਦਬਾਉਣ ਵਾਸਤੇ ਨਹਿਰੂ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ , ਇਸ ਹਮਲੇ ਦੌਰਾਨ ਪੁਲਿਸ ਦਰਬਾਰ ਸਾਹਿਬ ਕੰਪਲੈਕਸ ਚ ਜੁੱਤੀਆ ਸਮੇਤ ਅੰਦਰ ਗਈ, ਸੰਗਤਾਂ ਅਤੇ ਅਕਾਲ ਤਖਤ ਵੱਲ ਗੋਲੀਆਂ ਚਲਾਈਆਂ,
ਅੱਥਰੂ ਗੈਸ ਦੇ ਗੋਲੇ ਦਾਗੇ ਗਏ। ਦਰਬਾਰ ਸਾਹਿਬ ਬਾਬਾ ਅਟੱਲ ਰਾਏ ਤੇ ਹੋਰ ਆਸਪਾਸ ਭੰਨ ਤੋੜ ਕੀਤੀ।
ਕੌਲਸਰ ਦੀਆਂ ਚ ਪਰਕਰਮਾਂ ਪਰੇਡ ਕੀਤੀ। ਪ੍ਰਸ਼ਾਦ ਤੇ ਲੰਗਰ ਤੇ ਵੀ ਪ੍ਰਬੰਧੀ ਲਾਤੀ। ਸੰਗਤ ਦੇ ਉੱਪਰ ਲਾਠੀਚਾਰਜ ਕੀਤਾ , ਕੁਝ ਜਖਮੀ ਹੋ ਗਏ , ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ