ਉਹਦੀ ਸਾਰੀ ਜ਼ਿੰਦਗੀ ਤਰਸ ਦੇ ਪਾਤਰ ਵਾਂਗ ਗੁਜ਼ਰੀ…. ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਉਹ ਇੱਕ ਲੱਤ ਤੋਂ ਥੋੜਾ ਲੰਙ ਮਾਰਦੀ ਸੀ, ਸਧਾਰਨ ਜਿਹੇ ਪਰਿਵਾਰ ‘ਚ ਬਿਨ ਮਾਂ-ਬਾਪ ਦੇ ਤੰਗੀਆਂ-ਤੁਰਸ਼ੀਆਂ ‘ਚ ਜੰਮੀ-ਪਲੀ। ਉਹਦਾ ਬਚਪਨ ਚਾਚੀਆ-ਤਾਈਆ ਦੀਆ ਝਿੜਕਾਂ ਤੇ ਜੁਆਨੀ ਭਾਬੀਆਂ ਦੇ ਰੋਹਬ ਹੇਠ ਗੁਜ਼ਰੀ, ਸਰੀਰਕ ਅਪੰਗਤਾ ਤੇ ਘਰਦਿਆਂ ਦੀ ਸੌੜੀ ਮਾਨਸਿਕਤਾ ਕਾਰਨ ਉਹ ਕਦੇ ਸਕੂਲ ਨਾ ਉਪੱੜੀ, ਉਞ ਹਰੇਕ ਕੰਮ ਉਹ ਬੜੀ ਰੀਝ ਲਾ ਕਰਦੀ, ਇਕ ਸਧਾਰਨ ਜਿਹੇ ਪਰਿਵਾਰ ‘ਚ ਉਹਦਾ ਰਿਸ਼ਤਾ ਹੋਇਆ ਜੋ ਰੀਝਾਂ,ਸੁਪਨੇ ਤੇ ਚਾਅ ਉਹਨੇ ਸਾਰੀ ਉਮਰ ਦੱਬੇ ਸੀ ਉਹਦੀ ਦਿਲੀ ਇੱਛਾ ਸੀ ਕਿ ਉਹ ਉਥੇ ਜਾ ਪੂਰੇ ਕਰੇਗੀ ਪਰ ਰੱਬ ਦੀਆਂ ਲਿਖੀਆ ਕੌਣ ਮੇਟ ਸਕਿਆ ??
ਆਖਦੇ ਆ ਕਿ ਜੇ ਤਹਾਨੂੰ ਤੁਹਾਡੇ ਮਨ ਦਾ ਮਿਲ ਜਾਵੇ ਤਾਂ ਬੜਾ ਚੰਗਾ ਪਰ ਜੇ ਨਾ ਮਿਲੇ ਤਾਂ ਇਸ ਤੋਂ ਵੀ ਚੰਗਾ ਕਿਉਕਿ ਪਰਮਾਤਮਾ ਨੇ ਤੁਹਾਡੇ ਲਈ ਕੁਝ ਹੋਰ ਚੰਗਾ ਸੋਚਿਆ ਹੁੰਦਾ,
ਸ਼ੁਕਰਾਨੇ ਦੀ ਗਵਾਹੀ