ਓਹਨਾ ਵੇਲਿਆਂ ਵਿੱਚ ਕੱਚੀਆਂ ਅੰਬੀਆਂ ਪਸ਼ੇਰੀ (ਪੰਜ ਸੇਰ ਮਤਲੱਬ ਪੰਜ ਕਿੱਲੋ ) ਦੇ ਹਿਸਾਬ ਨਾਲ ਮਿਲਦੀਆਂ ਸਨ। ਮਾਤਾ ਜੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਪਾਪਾ ਜੀ ਪਸ਼ੇਰੀ ਯ ਦੋ ਪਸ਼ੇਰੀ ਅੰਬੀਆਂ ਸਹਿਰੋ ਲਿਆਉਂਦੇ। ਫਿਰ ਮਾਤਾ ਜੀ ਅੰਬੀਆਂ ਨੂੰ ਰਗੜ ਰਗੜ ਕੇ ਧੋਂਦੇ ਤੇ ਸਕਾਉਂਦੇ।
ਅਗਲੇ ਦਿਨ ਪਾਪਾ ਜੀ ਸ਼ਰੀਫ ਲੋਹਾਰ ਤੋਂ ਤੇਸਾ ਲਿਆਉਂਦੇ। ਬੋਰੀ ਵਿਛਾ ਕੇ ਅੰਬੀਆਂ ਕੱਟਦੇ। ਅਸੀ ਤਿੰਨੇ ਭੈਣ ਭਰਾ ਬੋਰੀ ਦੇ ਲਾਗੇ ਬੈਠਦੇ। ਸਾਡੀ ਅੱਖ ਕਿਸੇ ਪੀਲੀ ਯ ਪੋਲੀ ਜਿਹੀ ਅੰਬੀ ਤੇ ਹੁੰਦੀ। ਕਿਉਂਕਿ ਪੀਲੀਆਂ ਅੰਬੀਆਂ ਖਟ ਮਿਠੀਆਂ ਹੁੰਦੀਆਂ ਹਨ। ਜੇ ਕੋਈ ਪੀਲੇ ਰੰਗ ਦੀ ਅੰਬੀ ਨਜ਼ਰ ਪੈਂਦੀ ਤਾਂ ਝਪਟ ਕੇ ਪੈਂਦੇ ਕਿ ਬਣ ਗਈ ਮੋਜ਼। ਪਾਪਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ