ਵੇਖਾ-ਵਿਖਾਈ ਦੀ ਰਸਮ ਮੁੰਡੇ ਦੇ ਲੇਟ ਅੱਪੜਨ ਕਰਕੇ ਥੋੜੀ ਦੇਰ ਨਾਲ ਸ਼ੁਰੂ ਹੋਈ..ਸ਼ੁਰੂ ਦੀ ਰਸਮੀਂ ਮਿਲਣੀ ਮਗਰੋਂ ਮੁੰਡੇ ਕੁੜੀ ਨੂੰ ਕੱਲੇ ਗੱਲ ਬਾਤ ਲਈ ਉੱਪਰਲੇ ਚੁਬਾਰੇ ਵਿਚ ਭੇਜ ਦਿੱਤਾ ਗਿਆ!
“ਏਨਾ ਲੇਟ ਆਏ..ਸਾਰੇ ਤੁਹਾਡੀ ਉਡੀਕ ਕਰੀ ਜਾਂਦੇ ਸੀ”..ਸਰਸਰੀ ਗੱਲਬਾਤ ਮਗਰੋਂ ਕੁੜੀ ਨੇ ਸਵਾਲ ਕਰ ਦਿੱਤਾ!
“ਉਹ ਮੇਰੇ ਪੂਰਾਣੇ ਯਾਰ ਬੇਲੀ..ਕੱਠੇ ਹੋ ਕੇ ਖਹਿੜੇ ਜਿਹੇ ਪੈ ਗਏ..ਅਜੀਬ ਜਿਹੀ ਮੰਗ ਸੀ ਓਹਨਾ ਦੀ..ਅਖ਼ੇ ਕਨੇਡਿਓਂ ਆਇਆਂ ਏ..ਓਥੋਂ ਦਾ ਅਡਵਾਂਸ ਲਾਈਫ ਸਟਾਈਲ..ਖੁੱਲ੍ਹਾ ਡੁੱਲ੍ਹਾ ਮਾਹੌਲ..ਆਖਣ ਲੱਗੇ ਅੱਜ ਤੇਰਾ ਏਡਸ ਟੈਸਟ ਕਰਵਾਉਣਾ ਹੀ ਕਰਵਾਉਣਾ ਏ..
ਮੈਂ ਨਾਂਹ ਨਾ ਕਰ ਸਕਿਆ ਤੇ ਸਾਰੇ ਸ਼ੁਗਲ ਸ਼ੁਗਲ ਵਿਚ ਹੀ ਮੈਨੂੰ ਸਰਕਾਰੀ ਹਸਪਤਾਲ ਲੈ ਗਏ..ਬਸ ਓਥੇ ਹੀ ਥੋੜੀ ਦੇਰ ਹੋ ਗਈ”
“ਮੈਨੂੰ ਵੀ ਹਸਪਤਾਲ ਦਾ ਐਡਰੈੱਸ ਟੈਕਸਟ ਕਰ ਦਿੰਦੇ..ਨਾਲ ਲੱਗਦੇ ਮੈਂ ਖੁਦ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ