ਬੇਗਾਨੀ ਰੱਤ
ਮੈਂ ਸੱਤ ਸਾਲ ਦਾ ਸੀ ਜਦ ਨਾਨੀ ਨਾਲ ਨਾਨਕੇ-ਘਰ ਆ ਗਿਆ ਸੀ। ਨਾਨੀ , ਮਾਮਾ ਅਤੇ ਮੈਨੂੰ ਮਿਲਾ ਕੇ ਤਿੰਨ ਜਣਿਆਂ ਦਾ ਹੀ ਸੀ ਨਾਨਕਾ-ਘਰ। ਅਸੀਂ ਖੁਸ਼ ਸਾਂ। ਜਦ ਵੀ ਮਾਂ ਮਿਲਣ ਆਉਂਦੀ ਮੈਨੂੰ ਨਾਲ ਲੈ ਕੇ ਜਾਣ ਲਈ ਜੋਰ ਲਾਉੰਦੀ ਪਰ ਮੇਰੀ ਜਿਦ ਤੇ ਨਾਨੀ ਦੇ ਕਹਿਣ ‘ਤੇ ਉਸਦੀ ਪੇਸ਼ ਨਾ ਚਲਦੀ। ਦੋ ਸਾਲ ਬਾਅਦ ਮਾਮਾ ਜੀ ਦਾ ਵਿਆਹ ਹੋ ਗਿਆ। ਹੱਸਦੇ ਖੇਡਦਿਆਂ ਹੀ ਅਸੀਂ ਤਿੰਨ ਤੋਂ ਚਾਰ ਤੇ ਫਿਰ ਚਾਰ ਤੋਂ ਪੰਜ ਹੋ ਗਏ। ਮੈਨੂੰ ਗਿਆਰਾਂ ਬਾਰਾਂ ਵਰਿਆਂ ਦੇ ਨੂੰ ਖੇਡਣ ਲਈ ਭਰਾ “ਹੈਪੀ” ਮਿਲ ਗਿਆ ਸੀ ਦਿਨ ਚੰਗੇ ਲੰਘ ਰਹੇ ਸਨ ਕਿ ਅਚਾਨਕ ਨਾਨੀ ਜੀ ਹਾਰਟ ਅਟੈਕ ਨਾਲ ਚੱਲ ਵੱਸੇ। ਘਰ ਦੇ ਹਾਸੇ ਖੇੜੇ ਗਵਾਚ ਗਏ ਐਸਾ ਮੈਨੂੰ ਲੱਗਿਆ ਸੀ। ਮਾਂ ਨੇ ਆਪਣੇ ਘਰ ਮੁੜ ਆਉਣ ਲਈ ਕਿਹਾ ਪਰ ਮੇਰਾ ਜੀਅ ਨਾ ਕੀਤਾ।
ਇਕ ਦਿਨ ਮੈਂ ਟੇਬਲ ਫੈਨ ਕੋਲ ਖੜਾ ਸੀ ਜਿਸ ਨਾਲ ਮੇਰਾ ਹੱਥ ਲੱਗਣ ਤੇ ਮੈਨੂੰ ਬਿਜਲੀ ਦਾ ਕਰੰਟ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ