ਜਿੰਦਗੀ
ਇਕ ਵਾਰ ਕਿਸੇ ਨੇ ਕਹਾਣੀ ਸੁਣਾਈ ਕਿ ਇਕ ਜੰਗਲ ਵਿੱਚ ਇਕ ਤਪੱਸਵੀ ਸਾਧੂ ਠੰਡ ਵਿੱਚ ਭਗਵਾਨ ਦੀ ਭਗਤੀ ਵਿੱਚ ਲੀਨ ਬੈਠਾ ਸੀ,ਇਕ ਰਾਜਾ ਆਇਆ ਉਸਨੇ ਸਾਧੂ ਨੂੰ ਠੰਡ ਵਿੱਚ ਬੈਠਾ ਵੇਖ ਦਰਿਆ ਦਿੱਲੀ ਦਿਖਾਉਂਦੇ ਨੇ ਅਪਣੀ ਕੀਮਤੀ ਲੋਈ ਉਸ ਉਪਰ ਦੇ ਦਿੱਤੀ ਤਾਂਕਿ ਸਾਧੂ ਨੂੰ ਠੰਡ ਨਾ ਲੱਗੇ,ਸਾਧੂ ਚੁੱਪ-ਚਾਪ ਭਗਤੀ ਵਿੱਚ ਲੀਨ ਸੀ ,ਕੁਝ ਸਮੇ ਬਾਅਦ ਇਕ ਚੋਰ ਆਇਐ ਉਸਨੇ ਦੇਖਿਆ ਸਾਧੂ ਕੀਮਤੀ ਲੋਈ ਲੈਕੇ ਤਪੱਸਿਆ ਕਰ ਰਿਹੈ ਇਸਨੇ ਕੀ ਕਰਨੀ ਏ ਲੋਈ,ਚੋਰ ਸਾਧੂ ਉਪਰੋ ਲੋਈ ਲਾਹਕੇ ਭੱਜ ਜਾਂਦੈ,ਤਾਂਕਿ ਕੀਮਤੀ ਲੋਈ ਵੇਚਕੇ ਪੈਸੇ ਵੱਟ ਲਵੇ।
ਸਾਧੂ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਨਾ ਉਸਨੇ ਮਿਲੀ ਕੀਮਤੀ ਲੋਈ ਦਾ ਸੁੱਖ ਮਨਾਇਆ,ਨਾ ਹੀ ਚੋਰੀ ਹੋਣ ਤੇ ਦੁੱਖ ਮਨਾਇਆ,ਇਹੋ ਕੁਝ ਅਸੀਂ ਅਪਣੀ ਜਿੰਦਗੀ ਵਿੱਚ ਵੇਖਦੇ ਆ ਬਹੁਤ ਕੁਝ ਸਾਨੂੰ ਸੁਖਾਲਾ ਮਿੱਲ ਜਾਂਦੈ ਜਿਸ ਨਾਲ ਅਸੀਂ ਮੋਹ ਜਿਹਾ ਪਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ