ਚਲਾਕ ਵਪਾਰੀ |
ਵਪਾਰ ਲਈ ਬਹੁਤ ਹੀ ਤੇਜ ਬੁਧੀ ਚਾਹੀਦੀ ਹੈ; ਇੰਨੀ ਤੇਜ ਕੇ ਬੰਦਾ ਤਾਂ ਕੀ ਲੋੜ ਪੈਣ ਤੇ ਰੱਬ ਨੂੰ ਵੀ ਠਗ ਲਵੇ|
ਇਕ ਵਪਾਰੀ ਸੀ. ਉਸਦਾ ਜਹਾਜ ਤੁਫਾਨ ਵਿਚ ਫਸ ਗਿਆ ਤੇ ਡੁਬਣ ਤੇ ਆ ਗਿਆ. ਉਸਨੇ ਸਾਰੇ ਕਰਮਚਾਰੀ ਉਪਰੀ ਡੇਕ ਤੇ ਇਕਠੇ ਕੀਤੇ ਤੇ ਸਾਰਿਆਂ ਨੂੰ ਅਰਦਾਸ ਕਰਨ ਲਈ ਕਿਹਾ| ਉਸਨੇ ਸਭ ਦੇ ਸਾਹਮਣੇ ਅਰਦਾਸ ਕਰਕੇ ਸੁਖਨਾ ਸੁਖੀ ਕਿ ਜੇ ਮੇਰਾ ਜਹਾਜ ਸੁਖ ਸ੍ਬੀਲੀ ਕੰਢੇ ਲਗ ਗਿਆ ਤਾਂ ਮੈਂ ਆਪਣਾ ਦਿਲੀ ਵਾਲਾ ਬਾੰਗਲਾ ਵੇਚ ਕੇ ਜਿਨੇ ਪੈਸੇ ਮਿਲੇ ਸਾਰੇ ਦਾਨ ਕਰ ਦੇਵਾਂਗਾ|. ਤੇ ਲਓ ਜੀ, ਤੁਫਾਨ ਵਖੀ ਤੋਂ ਹੀ ਨਿਕਲ ਗਿਆ ਤੇ ਜਹਾਜ਼ ਰਾਜੀ ਖੁਸੀ ਕੰਢੇ ਆ ਲਗਾ.
ਜਮੀਨ ਤੇ ਪੈਰ ਰਖਦਿਆਂ ਹੀ ਵਪਾਰੀ ਨੇ ਸੋਚਿਆ ਕਿ ਮੈਂ ਬੇਵਕੂਫੀ ਵਿਚ ਬੜੀ ਭੁੱਲ ਕਰ ਬੈਠਾ | ਛੇਤੀ ਹੀ ਬੰਗਲਾ ਵੇਚ ਕੇ ਦਾਨ ਕਰਨ ਦਾ ਫੈਸਲਾ ਲੈ ਲਿਆ ਕੁਝ ਚਿਰ ਹੋਰ ਦੇਖ ਲੈਂਦਾ| ਦੇਖ ਕੇ ਫੈਸਲਾ ਕਰਨਾ ਚਾਹੀਦਾ ਸੀ.| ਤੁਫਾਨ ਤਾਂ ਕੋਈ ਜਾਦਾ ਖਤਰਨਾਕ ਵੀ ਨਹੀ ਸੀ | ਪਰ ਹੁਣ ਕੀ ਹੋ ਸਕਦਾ ਸੀ. ਗਲ ਫੈਲ ਚੁਕੀ ਸੀ ਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ