ਮਿੰਨੀ ਕਹਾਣੀ….ਜ਼ਮੀਰ
—————————
ਚੋਣਾਂ ਦਾ ਪ੍ਰਚਾਰ ਪੂਰੇ ਜੋਰਾਂ ‘ਤੇ ਸੀ।ਵੱਖੋ ਵੱਖ ਪਾਰਟੀਆਂ ਦੇ ਲੀਡਰਾਂ ਦੁਆਰਾ ਤਰ੍ਹਾਂ ਤਰ੍ਹਾਂ ਦੇ ਵਾਇਦੇ ਲੋਕਾਂ ਨਾਲ ਕੀਤੇ ਜਾ ਰਹੇ ਸਨ।
ਪਾਰਟੀ ਲੀਡਰਾਂ ਦੇ ਚਮਚੇ ਚੋਰੀ ਛਿੱਪੇ ਘਰ ਘਰ ਜਾ ਕੇ ਵੋਟ ਬਦਲੇ ਕੁੱਝ ਲੈ ਕੇ ਜਾਂ ਕਈ ਤਰ੍ਹਾਂ ਦੇ ਲਾਲਚ ਦੇ ਕੇ ਵੋਟ ਉਨ੍ਹਾਂ ਦੀ ਪਾਰਟੀ ਦੇ ਹੱਕ ਵਿੱਚ ਭੁਗਤਣ ਲਈ ਲੋਕਾਂ ਨੂੰ ਰਾਜ਼ੀ ਕਰ ਰਹੇ ਸੀ।
ਜਦੋਂ ਇਸ ਗੱਲ ਦਾ ਪਤਾ ਸਾਡੇ ਪਰਿਵਾਰ ਨੂੰ ਲਗਾ ਤਾਂ ਉਹ ਆਪਸ ਵਿੱਚ ਗਲਬਾਤ ਕਰਨ ਲਗੇ… ਸਲਾਹ ਮਸ਼ਵਰੇ ਤੋਂ ਬਾਅਦ ਫੈਸਲਾ ਲਿਆ ਗਿਆ ….ਕਿ ਇਸ ਵਾਰ ਵੋਟਾਂ ਉਸੇ ਪਾਰਟੀ ਨੂੰ ਪਾਵਾਂਗੇ ਜੋ ਸਾਨੂੰ ਸਾਡੇ ਵੋਟ ਦੀ ਵੱਧ ਕੀਮਤ ਦੇਊ।
ਕਿਉਂਕਿ ਉਹ ਜਾਣਦੇ ਹਨ ਕਿ ਲੀਡਰਾਂ ਦੇ ਵਾਅਦੇ ਸਿਰਫ ਵੋਟਾਂ ਤਾਈਂ ਹਨ…ਜਿਤਣ ਤੋਂ ਬਾਅਦ ਤਾਂ ਇਹ ਕਿਸੇ ਦੀ ਸੁਣਦੇ ਈ ਨਹੀਂ…ਕੰਮ ਦੀ ਤਾਂ ਗੱਲ ਹੀ ਛੱਡੋ।
ਪਰੰਤੂ ਇਸ ਗੱਲ ਦੀ ਬਿੜਕ ਜਦ ਸਾਡੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ