ਘਰ ਚ ਮੁੰਡੇ ਦੀ ਆਮਦ ਤੇ ਸਾਰੇ ਖੁਸ਼ ਸਨ ਪਰ ਸੰਦੀਪ ਦੇ ਚਿਹਰੇ ਤੇ ਫਿਕਰ ਦੇ ਭਾਵ ਉੱਕਰੇ ਹੋਏ ਸਨ।
ਸੰਦੀਪ ਦੀ ਸੱਸ ਆਖਣ ਲੱਗੀ ,”ਕਿਉਂ ਨਾ ਤੇਰਵੇਂ ਦਿਨ ਚੋਲਾ ਪਾ ਕੇ ਮੁੰਡੇ ਦਾ ਨਾਂ ਰੱਖ ਲੈਂਦੇ ਆਂ”……..ਨਾਲ ਈ ਲੱਗਦੇ ਹੱਥ ਵੱਡੀ ਦੇ ਮੁੰਡੇ ਦੀ ਦਸਤਾਰਬੰਦੀ ਵੀ ਉਸੇ ਦਿਨ ਕਰ ਲੈਨੇ ਆਂ।
… …ਸਭ ਨੇ ਸਹਿਮਤੀ ਪ੍ਰਗਟਾਈ ।ਦਾਦੀ ਨੂੰ ਦੋਹਰੀ ਖੁਸ਼ੀ ਹੋ ਗਈ…….ਪਰ ਸੰਦੀਪ ਨੂੰ ਫਿਕਰ ਲੱਗ ਗਿਆ ਕਿ ਜੇਠਾਣੀ ਦੇ ਪੇਕੇ ਤਾਂ ਕੋਈ ਸੋਨੇ ਦੀ ਚੀਜ਼ ਪਾਉਣਗੇ …….ਸੌਖੇ ਜੁ ਸਨ ……ਤੇ ਉਹਦੇ ਆਵਦੇ ਪੇਕਿਆਂ ਕੋਲੋਂ ਤਾਂ ਮਸਾਂ ਕੱਪੜੇ ਈ ਜੁੜਨੇ ਸਨ। ….ਇਕੋ ਦਿਨ ਦੋਨੋ ਕੰਮ ਨਹੀਂ ਹੋਣੇ ਚਾਹੀਦੇ ਸੀ ,ਓਹ੍ਹ ਮਨ ਵਿਚ ਈ ਬੁੜਬੁੜਾਈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ