ਮਿੰਨੀ ਕਹਾਣੀ
ਅਨਮੋਲ ਮੋਤੀ
ਰਾਜ,ਰਾਜ… ਤੈਨੂੰ ਇੱਕ ਗੱਲ ਪੁੱਛਾਂ? ਮੀਨੂੰ ਨੇ ਡਰਦਿਆਂ ਡਰਦਿਆਂ ਕਿਹਾ।
ਹਾਂ, ਕਿਉਂ ਨਹੀਂ? ਰਾਜ ਇੱਕ ਟੱਕ ਉਸ ਨੂੰ ਵੇਖਣ ਲੱਗਾ।
ਰਾਜ…. ਤੂੰ ਉਸ ਦਿਨ…. ਕਿਹਾ ਸੀ ਨਾ….ਕਿ…. ਮੈਂ ਤੈਨੂੰ ਬੇਹੱਦ…. ਪਿਆਰ ਕਰਦਾ ਵਾਂ। ਮੀਨੂੰ ਅਟਕ ਅਟਕ ਕੇ ਮਸਾਂ ਹੀ ਬੋਲ ਪਾਈ।
ਹਾਂ, ਤੇ ਮੈਂ ਕਿਹੜਾ ਕੁੱਝ ਗਲਤ ਕਿਹਾ ਸੀ।
ਪਰ…. ਤੈਨੂੰ ਪਤੈ। ….. ਜਦੋਂ ਮੈਂ ਆਪਣੀਆਂ ਸਹੇਲੀਆਂ ਨੂੰ ਇਸ ਬਾਰੇ ਦੱਸਿਆ ਤਾਂ ਉਹ ਕਹਿਣ ਲੱਗੀਆਂ ,”ਇਮਪੋਸੀਬਲ, ਤੇਰੇ ਵਰਗੀ ਦਾਗੋ ਦਾਗ ਚਿਹਰੇ ਵਾਲੀ ਕਰੂਪ ਲੜਕੀ ਨਾਲ ਕੋਈ ਪਿਆਰ…..ਕਰ….ਕਰ… ਹੀ ਨਹੀਂ ਸਕਦਾ ।” ਕਹਿੰਦੇ -ਕਹਿੰਦੇ ਮੀਨੁ ਦਾ ਗੱਚ ਭਰ ਆਇਆ ਤੇ ਉਹ ਅੰਤਿਮ ਵਾਕ ਮਸਾਂ ਹੀ ਬੋਲ ਸਕੀ।
“ਝੱਲੀ,ਝੱਲੀ ਏ ਤੂੰ ਤਾਂ । ਤੈਨੂੰ ਜਿਨ੍ਹਾਂ ਕੁੜੀਆਂ ਨੇ ਕਿਹੈ ਉਹ ਜਰੂਰ ਫੈਸ਼ਨਪ੍ਰਸਤ ਹੋਣਗੀਆਂ । ਹੈ ਨਾ ?”
“ਹਾਂ ਬਿਲਕੁਲ …. ਪਰ ਤੈਨੂੰ ਕਿਵੇਂ …?”
...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ