ਆਪਣੇ ਇੱਕ ਖਾਸ ਮਿੱਤਰ ਦਾ ਇੰਤਜਾਰ ਕਰਦੇ ਅਚਾਨਕ ਧਿਆਨ ਸੜਕ ਤੇ ਆਉਦੇ ਦੋ ਭਰਾਵਾ ਤੇ ਗਿਆ ਬੜਾ ਗਹਿਰਾ ਪਿਆਰ ਲੱਗਿਆ। ਜਦੋ ਕਰੀਬ ਦੀ ਲੰਘਣ ਲੱਗੇ ਤਾ ਹਾਕ ਮਾਰ ਕੇ ਬੁਲਾ ਲਿਆ…।
ਕਾਕਾ ਜੀ ਭਰਾ ਇਹ ਸੋਡਾ”.? ਅੱਗੋ ਛੋਟੇ ਨਾਲੋ ਪਹਿਲਾ ਹੀ ਵੱਡਾ ਬੋਲਿਆ ਹਾਜੀ ਅੰਕਲ ਜੀ ਮੇਰਾ ਛੋਟਾ ਭਰਾ ਕਿਉ ਕੀ ਗਲ ਹੋ ਗਈ..? ਹੈਰਾਨ ਹੋ ਕੇ ਉਸ ਨੇ ਪੁੱਛਿਆ..!
ਪਹਿਲਾ ਛੋਟੇ ਨੂੰ ਪੁੱਛਿਆ..”ਕਿੰਨਾ ਕੇ ਪਿਆਰ ਕਰਦਾ ਤੈਨੂੰ ਇਹ.”? ਅੱਗੋ ਆਖੇ…ਪਿਆਰ ਦਾ ਤਾ ਪਤਾ ਨੀ ਪਰ ਜੋ ਮੰਗਦਾ ਆਪ ਨੀ ਲੈਦਾ ਪਰ ਮੈਨੂੰ ਲਿਆ ਕੇ ਜਰੂਰ ਦਿੰਦਾ।
ਮੇਰੀ ਹਰ ਇੱਕ ਗਲ ਮੰਨਦਾ ਜਿਵੇ ਮੇਰਾ ਬਾਪੂ ਮੰਨਦਾ ਸੀ।
ਉਸ ਦੀ ਗਲ ਸੁਣ ਧਿਆਨ ਵੱਡੇ ਭਰਾ ਵੱਲ ਚਲਾ ਗਿਆ.. ਪੁੱਛਿਆ …”ਏਨਾ ਪਿਆਰ ਕਰਦਾ ਛੋਟੇ ਨੂੰ”..?
ਅੱਗੋ ਹਸਦੇ ਨੇ ਕਿਹਾ..”ਹਾਜੀ ਬਾਪੂ ਨੂੰ ਗਏ ਕਾਫੀ ਸਾਲ ਬੀਤ ਗਏ ਨੇ ਇਹ ਬਾਪੂ ਜੀ ਦੇ ਬੇਹੱਦ ਕਰੀਬ ਸੀ ਉਹਨਾ ਮੈਨੂੰ ਕਿਹਾ ਸੀ ਕੀ ਆਪਣੇ ਭਰਾ ਦਾ ਧਿਆਨ ਰੱਖੀ ਇਸ ਨੂੰ ਕਦੇ ਮੇਰੀ ਕਮੀ ਨਾ ਹੋਣ ਦੇਈ।
ਮੇਰੇ ਬਾਦ ਤੂੰ ਇਸ ਦਾ ਵੱਡਾ ਭਰਾ ਨਹੀ ਬਲਕਿ ਇਸਦਾ ਬਾਪ ਬਣੀ। ਬਸ ਇਸੇ ਕਰਕੇ ਅੰਕਲ ਜੀ ਮੈਨੂੰ ਖੁਦ ਨਾਲੋ ਪਹਿਲਾ ਇਸ ਦੇ ਬਾਰੇ ਸੋਚਣਾ ਪੈਦਾ ਏ। ਗੱਲਾ ਤਾ ਹੋਰ ਵੀ ਬਹੁਤ ਸਾਰੀਆਂ ਕਰਨੀਆ ਸੀ ਪਰ ਜਿਆਦਾ ਪੁੱਛਦਾ ਏਨੇ ਨੂੰ ਦੋਸਤ ਆ ਗਿਆ।
ਆਗਿਆ ਲੈ ਕੇ ਦੋਵੇ ਭਰਾ ਚੱਲ ਪਏ ਛੋਟੇ ਭਰਾ ਨੇ ਕਿਹਾ.ਵੀਰੇ ਧੁੱਪ ਬਹੁਤ ਤੇਜ ਲੱਗੀ ਜਾਦੀ ਆ। ਛੋਟੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ