ਗੱਲ ਸੁਣ ਓਏ ਦਿੱਲੀ ਦਿਆ ਕਵੀਆ ਸਿੰਘ ਬਾਰਾਂ ਵਜੇ ਤੀਵੀਆਂ ਛੱਡਉਂਦੇ ਸੀ
ਇਹ ਤਸਵੀਰ ਐ ਅਫ਼ਗ਼ਾਨਿਸਤਾਨ ਦੇ ਸ਼ਹਿਰ ਗਜ਼ਨੀ ਦੀ ਜਿੱਥੇ ਹਸੀਨਾ-ਏ-ਹਿੰਦ ਮੇਲਾ ਲਗਦਾ ਸੀ, ਸੰਨ 1720 ਤੋਂ 1800 ਤੱਕ ਗਜ਼ਨੀ ਸ਼ਹਿਰ ਵਿੱਚ ਹਰ ਸਾਲ ਹਸੀਨਾ-ਏ-ਹਿੰਦ ਮੇਲਾ ਲਗਦਾ ਸੀ ਜਿੱਥੇ ਅਲੱਗ-ਅਲੱਗ ਦੇਸ਼ਾਂ ਤੋਂ ਮੁਗਲ ਆ ਕੇ ਹਸੀਨ ਕੁੜੀਆਂ ਦੀ ਖਰੀਦੋ-ਫਰੋਖਤ ਕਰਦੇ ਸਨ ਅਤੇ ਆਪਣੇ ਘਰਾਂ ਵਿੱਚ ਲਿਜਾ ਕੇ ਉਨ੍ਹਾਂ ਕੁੜੀਆਂ ਨੂੰ ਆਪਣੀ ਰਖੈਲ ਬਣਾ ਕੇ ਰਖਦੇ ਸਨ, ਆਪਣੀ ਅਮੀਰੀ ਦਿਖਾਉਣ ਵਾਸਤੇ ਉਹਨਾਂ ਕੁੜੀਆਂ ਨੂੰ ਆਪਣੇ ਦੋਸਤਾਂ ਅੱਗੇ ਪਰੋਸਦੇ, ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਕੁੜੀਆਂ ਹੋਰ ਕੋਈ ਨਹੀਂ ਬਲਕਿ ਮੁਗਲਾਂ ਵੱਲੋਂ ਜਦੋਂ ਹਿੰਦੁਸਤਾਨ ਲੁੱਟਿਆ ਜਾਂਦਾ ਸੀ ਅਤੇ ਕੀਮਤੀ ਸਮਾਨਾਂ ਦੇ ਨਾਲ ਇਹ ਨੋਜਵਾਨ ਕੁੜੀਆਂ ਨੂੰ ਵੀ ਜ਼ਬਰਦਸਤੀ ਨਾਲ ਲੈ ਜਾਂਦੇ ਸਨ ਪਰ ਜਦੋਂ ਇਸ ਗੱਲ ਦੀ ਜਾਣਕਾਰੀ ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ