ਘਰ ਘਰ ਏਹਾ ਅੱਗ
ਅਸੀਂ ਰੇਤਲੇ ਇਲਾਕਿਆਂ ਵਾਲੇ ਦੁਖੀ ਹਾਂ ਕਿ ਫਸਲ ਘਟ ਹੁੰਦੀ ਹੈ ਪਾਣੀ ਨਹੀ ਖੜਦਾ ਝੋਨਿਆਂ ਵਿੱਚ ਵੇਖੋ ਦਰਿਆ ਨੇੜੇ ਤਕੜੀ ਧਰਤੀ ਹੈ ਕਿੱਡੇ ਭਾਰੇ ਝੋਨੇ ਹਨ।
ਫਸਲ ਜ਼ਿਆਦਾ ਹੋ ਜਾਂਦੀ ਹੈ ਘੱਟ ਮਿਹਨਤ ਨਾਲ ਵੀ।
ਓਧਰ ਦਰਿਆ ਕਿਨਾਰੇ ਵਾਲੇ ਦੁਖੀ ਹਨ ਝੋਨਾ ਫਸਲ ਪਾਣੀ ਮਾਰ ਜਾਂਦਾ ਹੈ ਕਈ ਵਾਰ ਤਾਂ ਬਿਲਕੁਲ ਪੱਕੀ ਫਸਲ ਤਬਾਹ ਹੋ ਜਾਂਦੀ ਹੈ ਕਈ ਵਾਰ ਘਰ ਖਾਲੀ ਕਰਨੇ ਪੈਂਦੇ ਹਨ ਡਰ ਬਣਿਆ ਰਹਿੰਦਾ ਹੈ।
ਦੂਰ ਸਿਰੇ ਵਾਲਾ ਦੁਖੀ ਹੈ ਮੋਘੇ ਦਾ ਪਾਣੀ ਪੂਰਾ ਨਹੀਂ ਅਪੜਦਾ ਏਨਾ ਲੰਮਾ ਖਾਲ ਸੰਵਾਰਨਾ ਪੈਦਾ ਹੈ ਨਹਿਰ ਨਾਲ ਖੇਤ ਵਾਲੇ ਟਿਊਬ ਲਾ ਕੇ ਚੋਰੀ ਵੀ ਝੋਨਾ ਭਰ ਲੈਂਦੇ ਹਨ।
ਓਧਰ ਨਹਿਰ ਵਾਲਾ ਦੁਖੀ ਹੈ ਜਦੋਂ ਟੁੱਟ ਜਾਂਦੀ ਹੈ ਫਸਲ ਤਬਾਹ ਹੋ ਜਾਂਦੀ ਹੋ ਪਸ਼ੂ ਡੰਗਰ ਨਹਿਰ ਤੇ ਚਲਦੇ ਉਜਾੜਾ ਕਰ ਜਾਂਦੇ ਹਨ।
ਗੁਰਦੁਆਰੇ ਦੂਰ ਘਰ ਵਾਲਾ ਦੁਖੀ ਹੈ ਆਉਣਾ ਜਾਣਾ ਵਾਟ ਪੈਂਦੀ ਹੈ ਅਨਾਊਂਸਮੈਂਟ ਵੀ ਨਹੀਂ ਸੁਣਦੀ ਕੀ ਬੋਲਿਆ ਗਿਆ ਹੈ
ਓਧਰ ਨੇੜੇ ਵਾਲਾ ਦੁਖੀ ਹੈ ਸਾਡਾ ਸਪੀਕਰ ਨੇ ਲਹੂ ਪੀ ਲਿਆ ਜਵਾਕ ਪੜ ਨਹੀਂ ਸਕਦੇ ਫੋਨ ਵੀ ਨਹੀਂ ਸੁਣ ਸਕਦੇ ਨਾ ਹੀ ਕਰ ਸਕਦੇ ਜਦੋ ਸਪੀਕਰ ਚਲਦਾ ਹੋਵੇ।
ਦੂਰ ਵਾਲਾ ਦੁਖੀ ਹੈ ਵੇਖੋ ਜੀ ਟੀ ਰੋਡ ਉਤਲਿਆਂ ਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ