ਮਿੰਨੀ ਕਹਾਣੀ:: ਬੋਲ ਬਾਣੀ
“ਨੀ ਦੀਪੋ,ਕਿੱਥੇ ਐ??”
“…….”
ਕੁਝ ਚਿਰ ਉਡੀਕ ਕੇ”ਹੈਂਅ ਅੱਗੋਂ ਕੋਈ ਜਵਾਬ ਨੀ,ਪਤਾ ਨੀ ਕਿੱਥੇ ਮਰ- ਖਪ ਜਾਂਦੀ ਐ,ਜਾਹ ਖਾਂ ਕੋਈ ਜੁਆਬ ਦੇ ਜੇ ….ਨੀ ਦੀਪੋ ਕਿੱਥੇ ਮਰਗੀ,ਬਾਹਰ ਆ,ਆਹ ਵੇਖ ਤੇਰੀ ਵੱਡੀ ਤਾਈ ਆਈ ਐ,ਚਾਹ ਪਾਣੀ ਲਿਆ ।”ਸੰਦੀਪ ਦੀ ਸੱਸ ਚਰਨ ਕੌਰ ਗੁੱਸੇ ਨਾਲ ਬੋਲੀ।
” ਆਈ ਮੰਮੀ” ਕਹਿ ਕੇ ਸੰਦੀਪ ਰੋਂਦੀ ਹੋਈ ਬੇਟੀ ਨੂੰ ਗੋਦੀ ਚੱਕੀ ਬਾਹਰ ਆਉਦੀ ਹੈ। ਝੁਕ ਕੇ ਮਹਿੰਦਰ ਕੌਰ ਦੇ ਪੈਰੀਂ ਹੱਥ ਲਾਉਂਦੀ ਹੋਈ,”ਸਤਿ ਸ੍ਰੀ ਅਕਾਲ ਤਾਈ ਜੀ,ਪੈਰੀਂ ਪੈਂਨੀ ਆ।”
ਮਹਿੰਦਰ ਕੌਰ ਅਸੀਸਾਂ ਦੀ ਝੜੀ ਲਾ ਦਿੰਦੀ ਹੈ।ਫੇਰ ਕਹਿੰਦੀ ਐ,”ਕੀ ਹਾਲ ਐ ਮੇਰੀ ਸੰਦੀਪ ਧੀ ਦੇ, ਪੇਕਿਆਂ ਤੋਂ ਕਦੋਂ ਆਈ,ਹੋਰ ਸਭ ਓਥੇ ਖੈਰ ਸੁੱਖ ਨਾਲ ਨੇ?”ਮਹਿੰਦਰ ਕੌਰ ਨੇ ਸੰਦੀਪ ਦੀ ਬੇਟੀ ਨੂੰ ਉਸ ਕੋਲੋਂ ਫੜਦਿਆਂ ਬੜੇ ਪਿਆਰ ਦੇ ਨਾਲ ਪੁੱਛਿਆ ।
“ਹਾਂ ਜੀ , ਤਾਈ ਜੀ ਸਭ ਵਧੀਆ ਨੇ,ਤੁਸੀਂ ਆਪਣਾ ਦੱਸੋ ” ਕਹਿੰਦਿਆਂ ਸੰਦੀਪ ਰਸੋਈ ਵਿੱਚ ਪਾਣੀ ਲੈਣ ਚਲੀ ਜਾਂਦੀ ਹੈ ।ਮਗਰੋਂ ਸੰਦੀਪ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ