ਸਾਡੇ ਨੇੜੇ ਹੀ ਕਿਸੇ ਨੇ ਨਵੀਂ ਦੁਕਾਨ ਕੀਤੀ ਸੀ ਬੰਦਾ ਮੇਹਨਤੀ ਸੀ ਚਲੋ ਓਹਦਾ ਕੰਮ ਵਧੀਆ ਚੱਲ ਪਿਆ । ਪਰ ਉਸਨੂੰ ਪ੍ਰੇਸ਼ਾਨੀ ਬਹੁਤ ਸੀ ਪ੍ਰੇਸ਼ਾਨੀ ਉਸਨੂੰ ਇਹ ਸੀ ਕਿ ਓਹਦੀ ਦੁਕਾਨ ਦੇ ਨਾਲ ਥੋੜ੍ਹੀ ਜੀ ਜਗ੍ਹਾ ਖਾਲੀ ਸੀ ਜੋ ਕੇ ਮਸੀਂ 4 ਫੁੱਟ ਲੰਬੀ ਤੇ 3 ਕੁ ਫੁੱਟ ਚੌੜੀ ਸੀ।
ਜਦੋ ਉਹ ਦੁਕਾਨ ਬੰਦ ਕਰਕੇ ਚਲਾ ਜਾਂਦਾ ਸੀ ( ਉਹ ਹੋਰ ਸ਼ਹਿਰ ਚੋ ਸਾਡੇ ਪਿੰਡ ਦੁਕਾਨ ਕਰਦਾ ਸੀ ਤੇ ਲਾਸਟ ਬੱਸ ਤੇ ਜਾਂਦਾ ਸੀ) ਤਾਂ ਕਈ ਲੋਕ ਉਸ ਜਗ੍ਹਾ ਤੇ ਪੇਸ਼ਾਬ ਕਰ ਜਾਂਦੇ ਉਹ ਬਹੁਤ ਕੁਲਝਦਾ ਸੀ ਪਰ ਕਰ ਵੀ ਕੀ ਸਕਦਾ ਸੀ ਉਹ ਵਿਚਾਰਾ ਤੀਜੇ ਚੌਥੇ ਦਿਨ ਪਾਣੀ ਮਾਰਿਆ ਕਰੇ ਪਰ ਪਰਨਾਲਾ ਓਥੇ ਦਾ ਓਥੇ।
ਇਕ ਦਿਨ ਬੈਠੇ ਬੈਠੇ ਦੇ ਅਚਾਨਕ ਦਿਮਾਗ ਚ ਗੱਲ ਆਈ ਤੇ ਤੇ ਰੰਗ ਆਲੀ ਦੁਕਾਨ ਤੇ ਚਲਾ ਗਿਆ ਤੇ ਲਿਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ