ਸਮੂਹਿਕ ਅਰਦਾਸ ਪਹਿਲੀ ਵਾਰ – 16 ਅਗਸਤ ਨੂੰ
ਅਗਸਤ 1947 ਨੂੰ ਹਿੰਦੁਸਤਾਨ ਪਾਕਿਸਤਾਨ ਬਣਿਆ। ਹਰ ਸਾਲ 14 ਅਗਸਤ ਨੂੰ ਪਾਕਿਸਤਾਨ ਜਸ਼ਨ ਏ ਆਜ਼ਾਦੀ ਮਨਾਉਂਦਾ ਤੇ 15 ਅਗਸਤ ਨੂੰ ਹਿੰਦੋਸਤਾਨ ਆਜ਼ਾਦੀ ਦਿਵਸ ਮਨਾਉਂਦਾ ਹੈ।
ਪਰ ਇਸ ਸਮੇਂ ਜੋ ਪੰਜਾਬ ਦੀ ਵੰਡ ਤੇ ਉਜਾੜਾ ਹੋਇਆ। ਬਾਡਰ ਦੀ ਲੀਕ ਨਿਕਲੀ। ਜਿਸ ਕਰਕੇ ਲੱਖਾਂ ਲੋਕ (ਖਾਸ ਕਰਕੇ ਸਿੱਖ) ਮਾਰੇ ਗਏ। ਅਰਬਾਂ ਖਰਬਾਂ ਦਾ ਮਾਲੀ ਨੁਕਸਾਨ , ਇੱਜ਼ਤਾਂ ਲੁੱਟੀਆਂ , ਘਰੋਂ ਬੇਕਾਰ ਹੋਏ , ਪਰਿਵਾਰ ਉੱਜੜੇ , ਉਹ ਦੋਵਾਂ ਮੁਲਕਾਂ ਚੋਂ ਕਿਸੇ ਨੂੰ ਵੀ ਯਾਦ ਨਹੀਂ।
ਪਰ 75 ਸਾਲਾਂ ਚ ਪਹਿਲੀ ਉਹਨਾਂ ਕਰਮਾਂ ਮਾਰੀਆਂ, ਕੁਰਲਉਦੀਆਂ ਰੂਹਾਂ ਦੀ ਗੁਰੂ ਮਾਲਕ ਨੇ ਸੁਣੀ ਆ।
ਗੁਰੂ ਕਿਰਪਾ ਨਾਲ 14 ਅਗਸਤ ਨੂੰ ਧੁਰ ਕੀ ਬਾਣੀ ਦਾ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਊ ਤੇ 16 ਅਗਸਤ ਨੂੰ ਭੋਗ ਪਾ ਕੇ 10 ਲੱਖ ਤੋਂ ਵੱਧ ਜਾਨਾਂ ਗਵਾ ਗਏ ਪ੍ਰਾਣੀਆਂ ਦੀ ਆਤਮਿਕ ਸ਼ਾਂਤੀ ਲਈ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ