ਰੱਖੜੀ ਸ਼ਹੀਦ ਭਰਾ ਨੂੰ
ਹਰਮਨ ਇੱਕ ਵਾਰ ਆਪਣੇ ਵੀਰਾਨ ਪਏ ਘਰ ਵਿੱਚ ਜਰੂਰ ਰੱਖੜੀ ਵਾਲੇ ਦਿਨ ਫੇਰਾ ਪਾਉਂਦੀ ,ਲਗਾਤਾਰ 5 ਸਾਲ ਤੋਂ ਮੈਂ ਦੇਖ ਰਿਹਾ ਸੀ ਪਰ ਹੁਣ ਰੱਖੜੀ ਦੇ 6 ਕੋ ਦਿਨ ਪਹਿਲਾਂ ਹੀ ਆ ਗਈ ਤੇ ਬੈਗ ਵਿੱਚ ਕੁਝ ਸੀ,ਮੇਰੀ ਬਹੁਤ ਉਕਸੱਤਾ ਸੀ ਜਾਣਨ ਦੀ ਕਿ ਹਰਮਨ ਖਾਲੀ ਪਏ ਘਰ ਵਿੱਚ ਕਿਉਂ ਆਉਂਦੀ ਆ, ਅੱਜ ਜਦੋਂ ਉਹ ਅੰਦਰ ਗਈ ਤੇ ਮੈਂ ਗੁਆਂਢੀ ਹੋਣ ਦੇ ਨਾਂ ਤੇ ਅਤੇ ਇਹ ਸਭ ਜਾਨਣ ਲਈ ਪਾਣੀ ਦੇ ਗਿਆਸ ਦੇ ਬਹਾਨੇ ਹਰਮਨ ਨੂੰ ਕਿਹਾ ਭੈਣ ਸਤਿ ਸ਼੍ਰੀ ਅਕਾਲ ਤੇ ਪਾਣੀ ਦਾ ਗਿਲਾਸ ਉਸਦੇ ਵੱਲ ਵਧਾਇਆ,ਤੇ ਨਾਲ ਹੀ ਸਵਾਲ ਕੀਤਾ ਕਿ ਭੈਣਾਂ ਤੂੰ ਕਿੱਧਰ ਇਸ ਸੁਨਸਾਨ ਘਰ ਚੋ, ਪਹਿਲਾਂ ਤੇ ਚੁੱਪ ਰਹੀ ਫਿਰ ਬੋਲੀ ਰੱਖੜੀ ਲੈ ਕਿ ਆਈ ਵੀਰੇ ਦੀ, ਵੀਰੇ ਦਾ ਨਾਮ ਲੈਂਦਿਆਂ ਹੀ ਮੈਨੂੰ ਝੱਟਕਾ ਜਿਹਾ ਲੱਗਾ ਕਿ ਵੀਰਾ ਤਾਂ ਇਸਦਾ ਫੌਜੀ ਸੀ ਜੋ ਸ਼ਹੀਦ ਹੋਇਆ ਸੀ ਕਈ ਸਾਲ ਪਹਿਲਾਂ ਤੇ, ਅਜੇ ਮੇਰਾ ਸਵਾਲ ਹੋਰ ਵੀ ਸੀ ਤੇ ਉਸਨੇ ਬੈਗ ਵਿਚੋਂ ਇੱਕ ਬਰਫੀ ਦਾ ਡੱਬਾ ਤੇ ਰੱਖੜੀ ਕੱਡ ਸਇਡ ਵਾਲਾ ਕਮਰਾ ਖੋਲਿਆ ਜਿੱਥੇ ਉਸਦੇ ਸ਼ਹੀਦ ਭਰਾ ਦੀ ਤਸਵੀਰ ਲੱਗੀ ਜੀ ,ਜਿਸਦੀ ਤਸਵੀਰ ਤੇ ਪਹਿਲਾਂ ਹੀ 5 ਰਾਖੀ ਦੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ