ਕੌੜਾ ਸੱਚ
ਸੱਤਰਾਂ ਨੂੰ ਢੁੱਕਿਆ ਬਾਬਾ ਬੰਤਾ ਆਪਣੀ ਜ਼ਿੰਦਗੀ ਦੇ ਅਖੀਰਲੇ ਸਫਿਆਂ ਤੇ ਪਹੁੰਚਿਆ ,ਬੜਾ ਹੀ ਉਦਾਸ ਚਿੱਤ ਕੁਝ ਗਲਿਓਂ ਅੱਗੇ ਨਾ ਲੰਘੇ । ਉਸਦੀ ਬੇਚੈਨੀ ਦੇਖਦੇ ਹੋਏ ਪੋਤੇ ਨੇ ਆਪਣੇ ਕੰਨਾ ਵਿਚੋਂ headphone ਉਤਾਰੇ ਤੇ ਬਾਬੇ ਨੂੰ ਮਜਾਕੀਏ ਲਹਿਜੇ ਵਿੱਚ ਸੁਆਲ ਕਰ ਦਿੱਤਾ ।
grandpa ਕੀ ਹੋ ਗਿਆ ? ਕੋਈ ਟੈਂਸ਼ਨ ਹੈ ?
ਲਉ ਮਿਊਜ਼ਿਕ ਸੁਣੋ ।
ਬਾਬਾ ਫਿਰ ਵੀ ਸੁੰਨ ਜਿਹਾ ਹੋਇਆ ਜਾਪੇ । ਇੰਨੇ ਨੂੰ ਫੋਨ ਤੋਂ ਵਿਹਲਾ ਹੁੰਦਿਆਂ ਨਾਲ ਬੈਠੇ ਛੋਟੇ ਪੁੱਤਰ ਨੇ ਬਾਬੇ ਨੂੰ ਹਲੂਣਿਆ
“ਡੈਡੀ ਜੀ ਕਿਥੇ ਗਵਾਚੇ ਓ ? “ ਕੋਈ ਪ੍ਰੌਬਲਮ ਹੈ ?” ਕੁੱਝ ਚਾਹੀਦਾ ਹੈ ?”
ਪੋਤੇ ਨੇ ਵੀ ਚਾਚੇ ਦੀ ਹਾਂ ਵਿੱਚ ਹਾਂ ਮਿਲਾਈ ਤੇ ਕਿਹਾ
“ਜੋ ਦਿਲ ਕਰਦਾ ਦੱਸੋ ਮੈਂ ਹੁਣੇ ਆਨਲਾਈਨ ਮੰਗਵਾ ਦਿੰਦਾ ਹਾਂ ।”
ਅੱਗੋਂ ਬਾਬੇ ਦਾ ਜਵਾਬ ਸੁਣਕੇ ਸਾਰੇ ਲਾਜਵਾਬ ਹੋ ਗਏ ।
ਬਾਬੇ ਨੇ ਕਿਹਾ ਹਾਂ
“ਬੜਾ ਦਿਲ ਕਰਦਾ ਹੈ ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ