“ਰੱਬ ਦੀ ਕਾਰਾਗਿਰੀ।”
ਹੁਣੇਂ-ਹੁਣੇਂ ਮੈਂ ਟਰੈਫਿਕ ਲਾਈਟਾਂ ਤੇ ਖੜਾ ਸੀ, ਕਿਤੇ ਦੂਰੋਂ ਹਵਾ ਵਿੱਚ ਉੱਡਦਾ ਕਿਸੇ ਅਣਜਾਣ ਪੰਛੀ ਦਾ ਸਵਾ ਕੁ ਇੰਚ ਦਾ ਇਹ ਨਿੱਕਾ ਜਿਹਾ ਖੰਭ ਡਰਾਇਵਰ ਸਾਈਡ ਵਾਲੇ ਸ਼ੀਸ਼ੇ ਨਾਲ ਬਾਹਰ ਵਾਲੇ ਪਾਸੇ ਆਣ ਲੱਗਿਆ। ਮੈਂ ਸਹਿਜੇ ਜਿਹੇ ਸ਼ੀਸ਼ਾ ਥੱਲੇ ਕਰਕੇ ਖੰਭ ਫੜ ਕੇ ਗੱਡੀ ਦੇ ਵਿੱਚ ਰੱਖ ਲਿਆ। ਨਾਲ ਦੀ ਗੱਡੀ ਵਾਲਾ ਦੇਖਦਾ ਸੀ, ਸੋਚਦਾ ਹੋਣੈਂ, ਹਿੱਲ ਗਿਆ।
ਮੈਂ ਸੋਚਦਾ ਸੀ,ਕਿ ਇਹ ਨਿੱਕਾ ਜਿਹਾ ਖੰਭ ਕਿਸੇ ਪੰਛੀ ਦੇ ਸਰੀਰ,ਵਜ਼ਨ ਜਾਂ ਤਾਕਤ ਮੁਤਾਬਿਕ ਕਈ ਹਜ਼ਾਰਵਾਂ ਹਿੱਸਾ ਹੋਵੇਗਾ। ਉੜੇ ਜਾਂਦਿਆਂ ਖੁਦ ਪੰਛੀ ਨੂੰ ਵੀ ਟੁੱਟ ਕੇ ਡਿੱਗਦੇ ਦਾ ਪਤਾ ਨਹੀਂ ਲੱਗਾ ਹੋਏਗਾ, ਪਰ ਕਿੰਨੀ ਮਿਹਨਤ ਅਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ