ਡੇਢ ਦੀ ਇੱਕ ਬੋਤਲ ਆਇਆ ਕਰਦੀ..ਕੇਰਾਂ ਮੰਮੀ ਪਾਪਾ ਪਿੰਡ ਵਿਆਹ ਗਏ..!
ਜਾਂਦੇ ਹੋਏ ਪੱਠਿਆਂ ਲਈ ਪੰਜ ਰੁਪਈਏ ਦੇ ਗਏ..ਨੋਟ ਵੇਖ ਘਰੇ ਆਏ ਮਾਮੇ ਦੇ ਮੁੰਡੇ ਨਾਲ ਸਲਾਹ ਕੀਤੀ..ਦੁੱਧ ਸੋਢਾ ਪੀਤਾ ਜਾਏ..ਏਧਰੋਂ ਓਧਰੋਂ ਕਰ ਬੰਨਿਆਂ ਪਹਿਆਂ ਤੋਂ ਘਾਹ ਦੀ ਪੰਡ ਬਣਾ ਲਈ..ਚਾਰੇ ਲਈ ਮਿਲੇ ਸਾਰੇ ਬਚਾ ਲਏ..ਫੇਰ ਦੋ ਬੋਤਲਾਂ ਸੋਢੇ ਦੀਆਂ,ਕਿੰਨੀ ਸਾਰੀ ਬਰਫ ਅਤੇ ਹੋਰ ਵੀ ਕਿੰਨਾ ਕੁਝ ਮੁੱਲ ਲਿ ਆਂਦਾ..!
ਐਨ ਬਣਾ ਸਵਾਰ ਕੇ ਦੋ ਵੱਡੇ ਪਤੀਲੇ ਦੁੱਧ ਸੋਢੇ ਦੇ ਬਣਾਏ..ਫੇਰ ਰੱਜ ਰੱਜ ਪੀਤਾ..ਫੇਰ ਚੱਲਦੇ ਪੱਖੇ ਹੇਠ ਲੰਮੀਆਂ ਤਾਣ ਸੋਂ ਗਏ..!
ਅਚਾਨਕ ਪੇਟ ਵਿੱਚ ਵੱਡਾ ਵੱਟ ਪਿਆ..ਲੈਟਰੀਨਾਂ ਘਰੇ ਨਹੀਂ ਸਨ ਹੁੰਦੀਆਂ..ਸਿੱਧਾ ਖੇਤ ਨੂੰ..ਮਾਮੇ ਦਾ ਪੁੱਤ ਪਹਿਲੋਂ ਹੀ ਓਥੇ ਅੱਪੜਿਆਂ ਸੀ..ਦੋਹਾਂ ਦੇ ਪੇਟ ਖਰਾਬ ਹੋ ਚੁਕੇ ਸਨ..ਫੇਰ ਜੱਗ ਜੰਕਸ਼ਨ ਰੇਲਾਂ ਦਾ..ਗੱਡੀ ਇੱਕ ਆਵੇ ਇੱਕ ਜਾਵੇ ਵਾਲੀ ਗੱਲ ਹੋ ਗਈ..ਉੱਤੋਂ ਡੰਗਰਾਂ ਨੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ