ਸੁਕਰਾਤ ਦਾ ਟ੍ਰਿਪਲ ਫਿੱਲਟਰ ਟੈਸਟ ◆
ਇੱਕ ਦਿਨ ਸੁਕਰਾਤ ਦੀ ਜਾਣ-ਪਹਿਚਾਣ ਦਾ ਇੱਕ ਆਦਮੀ ਉਸਨੂੰ ਮਿਲਣ ਆਇਆ ਤੇ ਬੋਲਿਆ, ਤੁਸੀ ਜਾਣਦੇ ਹੋ ਮੈਂ ਤੁਹਾਡੇ ਇੱਕ ਦੋਸਤ ਦੇ ਬਾਰੇ ‘ਚ ਕੀ ਸੁਣਿਆ ?
“ਜ਼ਰਾ ਰੁਕੋ” ਸੁਕਰਾਤ ਨੇ ਕਿਹਾ, “ਤੁਹਾਡੇ ਕੁਝ ਦੱਸਣ ‘ਤੋਂ ਪਹਿਲਾਂ ਮੈਂ ਚਾਹੁੰਦਾ ਹਾਂ ਕਿ ਤੁਸੀਂ ਇੱਕ ਛੋਟਾ ਜਿਹਾ ਟੈਸਟ ਪਾਸ ਕਰੋ, ਇਸਨੂੰ ਟ੍ਰਿਪਲ ਫਿੱਲਟਰ ਟੈਸਟ ਕਹਿੰਦੇ ਹਨ ।”
” ਟ੍ਰਿਪਲ ਫਿੱਲਟਰ ਟੈਸਟ ?”
“ਹਾਂ, ਸਹੀ ਸੁਣਿਆ ਤੁਸੀਂ ।” ਸੁਕਰਾਤ ਨੇ ਬੋਲਣਾ ਜ਼ਾਰੀ ਰੱਖਿਆ.
“ਇਸ ‘ਤੋਂ ਪਹਿਲਾਂ ਕਿ ਤੁਸੀਂ ਮੇਰੇ ਦੋਸਤ ਬਾਰੇ ਕੁਝ ਦੱਸੋ, ਚੰਗਾ ਹੋਵੇਗਾ ਕਿ ਅਸੀਂ ਕੁਝ ਸਮਾਂ ਲਈਏ ਅਤੇ ਜੋ ਕੁਝ ਤੁਸੀਂ ਕਹਿਣ ਜਾ ਰਹੇ ਹੋ ਉਸਨੂੰ ਫਿੱਲਟਰ ਕਰ ਲਈਏ । ਇਸ ਨੂੰ ਮੈਂ ਟ੍ਰਿਪਲ ਫਿੱਲਟਰ ਟੈਸਟ ਕਹਿੰਦਾ ਹਾਂ ।”
“ਪਹਿਲਾ ਫਿੱਲਟਰ ਹੈ ‘ਸੱਚ’ ।”
“ਕੀ ਤੁਹਾਨੂੰ ਪੂਰਾ ਵਿਸ਼ਵਾਸ ਹੈ ਕਿ ਜੋ ਤੁਸੀਂ ਕਹਿਣ ਜਾ ਰਹੇ ਹੋ ਉਹ ਸੱਚ ਹੈ ?”
“ਨਹੀਂ” ਆਦਮੀਂ ਬੋਲਿਆ, ” ਦਰਅਸਲ ਮੈਂ ਇਹ ਕਿਸੇ ‘ਤੋਂ ਸੁਣਿਆ ਹੈ ਅਤੇ…”
“ਠੀਕ ਹੈ” ਸੁਕਰਾਤ ਨੇ ਕਿਹਾ, “ਤਾਂ ਤੁਸੀਂ ਵਿਸ਼ਵਾਸ ਨਾਲ ਨਹੀਂ ਕਹਿ ਸਕਦੇ ਕਿ ਇਹ ਸੱਚ ਹੈ ਜਾਂ ਝੂਠ ।
ਚਲੋ ਹੁਣ ਦੂਸਰਾ ਫਿੱਲਟਰ ਕਰਦੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ