ਟਿੰਮ-ਹਾਰਟਨ ਸਾਮਣੇ ਇੱਕ ਜੋੜਾ ਬੈਠਾ ਸੀ..ਕਿਸੇ ਗੱਲੋਂ ਬਹਿਸ ਰਹੇ ਸਨ..ਬੀਬੀ ਇੱਕ ਗੱਲ ਕਰਦੀ ਉਹ ਅੱਗਿਉਂ ਕਿੰਨੀਆਂ ਸੁਣਾ ਦਿੰਦਾ!
ਅਚਾਨਕ ਜਿਸਨੇ ਮਿਲਣ ਆਉਣਾ ਸੀ ਉਸਦਾ ਫੋਨ ਆ ਗਿਆ ਕੇ ਬਾਹਰ ਪਾਰਕਿੰਗ ਵਿਚ ਹੀ ਹਾਂ..ਮੈਂ ਕੱਪ ਚੁੱਕ ਬਾਹਰ ਆ ਗਿਆ..ਪਰ ਉਹ ਕਿਧਰੇ ਨਹੀਂ ਦਿਸਿਆ..ਸੋਚਿਆ ਫੇਰ ਫੋਨ ਕਰ ਲਵਾਂ..ਹੱਥ ਫੜਿਆ ਕਾਫੀ ਦਾ ਕੱਪ ਮੈਂ ਸਾਮਣੇ ਖਲੋਤੇ ਪਿੱਕ-ਅੱਪ ਟਰੱਕ ਦੇ ਡਾਲੇ ਤੇ ਦਿਸਦੀ ਥੋੜੀ ਜਿਹੀ ਥਾਂ ਤੇ ਰੱਖ ਦਿੱਤਾ!
ਅਚਾਨਕ ਅੰਦਰੋਂ ਓਸੇ ਭਾਈ ਦੀ ਅਵਾਜ ਆਈ..ਇਹ ਟਰੱਕ ਮੇਰਾ ਏ ਇਥੋਂ ਆਪਣਾ ਗੰਦਾ ਕੱਪ ਹੁਣੇ ਚੁੱਕ ਲੈ..ਉਸਦੇ ਬੋਲਾਂ ਨਾਲੋਂ ਉਸਦੀਆਂ ਤਿੱਖੀਆਂ ਨਜਰਾਂ ਮੈਨੂੰ ਜਿਆਦਾ ਕੁਸੈਲੀਆਂ ਲੱਗੀਆਂ..ਮੈਂ ਮੁਆਫੀ ਮੰਗੀ.ਤੇ ਝੱਟ ਕੱਪ ਚੁੱਕ ਲਿਆ..!
ਪਰ ਉਹ ਫੇਰ ਵੀ ਕਿੰਨੀ ਦੇਰ ਮਗਰੋਂ ਤੱਕ ਵੀ ਮੈਨੂੰ ਵੇਖਦਾ ਰਿਹਾ..ਗੁੱਸੇ ਭਰੀਆਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ