More Punjabi Kahaniya  Posts
ਮਨਾਂ ਵਿਚਲੀ ਕੰਧ


ਮਨਾਂ ਵਿਚਲੀ ਕੰਧ
” ਮਨੀ ਓਏ ਆਜਾ ਖੇਡੀਏ ”
“ਛੋਟੀ ਮੰਮੀ ਅਸੀਂ ਤਾਂ ਸਕੂਲ ਦਾ ਸਾਰਾ ਕੰਮ ਕਰ ਵੀ ਲਿਆ ”
” ਮਨੀ ਟੌਪ ਦੇ ਸਕੂਲ ਵਿੱਚ ਪੜਦਾ । ਪੜ੍ਹਾਈ ਪਤਾ ਕਿੰਨੀ ਕਰਾਉਂਦੇ ਉੱਥੇ । ਸੋਡੇ ਸਕੂਲ ਵਾਂਗ ਨੀ ਚਾਰ ਅੱਖਰ ਪੜ੍ਹਾ ਕੇ ਤੋਰ ਦਿੰਦੇ ਆ । ਇਹਦਾ ਤਾਂ ਸਾਰਾ ਦਿਨ ਕਿਤਾਬਾਂ ਨਾਲ ਮੱਥਾ ਮਾਰਦੇ ਦਾ ਲੰਘ ਜਾਂਦਾ ”
ਅਰਸ਼ ਤੇ ਜੱਸੂ ਮਨੀ ਦੀ ਮੰਮੀ ਮਤਲਬ ਆਪਣੀ ਚਾਚੀ ਜਿਸਨੂੰ ਉਹ ਛੋਟੀ ਮੰਮੀ ਕਹਿੰਦੇ ਸੀ , ਦੀਆਂ ਝਿੜਕਾਂ ਸੁਣਕੇ ਪੌੜੀਆਂ ਉੱਤਰ ਆਏ ਅਤੇ ਦਾਦੀ ਕੋਲ ਜਾ ਕੇ ਦੱਸਣ ਲੱਗ ਪਏ ।
ਜੱਸੂ ਤੇ ਅਰਸ਼ ਦੇ ਡੈਡੀ ਦੋ ਭਰਾ ਨੇ । ਬੜਾ ਪਿਆਰ ਸੀ ਨਿੱਕੇ ਹੁੰਦਿਆਂ ਚ ਪਰ ਹੁਣ ਜਾਇਦਾਦ ਨੂੰ ਲੈ ਕੇ ਦੋਵਾਂ ਵਿੱਚ ਝਗੜੇ ਰਹਿਣ ਲੱਗੇ ਤੇ ਦੋਵੇਂ ਅੱਡ ਹੋ ਗਏ । ਆਪਣੇ ਜੱਦੀ ਪੁਸ਼ਤੀ ਘਰ ਦੇ ਵਿਚਾਲੇ ਵੀ ਕੰਧ ਕਰ ਲਈ ਤੇ ਆਪਣੇ ਮਨਾਂ ਵਿੱਚ ਵੀ ।
ਦਾਦੀ ਨੇ ਦੋਵਾਂ ਨੂੰ ਕਿਹਾ , ” ਕੋਈ ਨਾ ਮੇਰਾ ਪੁੱਤ ਤੁਸੀਂ ਦੋਵੇਂ ਭੈਣ _ ਭਰਾ ਖੇਡ ਲਵੋ । ਦੇਖੋ ਆਪਣੇ ਘਰੇ ਮਿੱਟੀ ਦਾ ਕਿੱਡਾ ਵੱਡਾ ਢੇਰ ਲੱਗਿਆ , ਜਾਓ ਜਾ ਕੇ ਮਿੱਟੀ ਦੇ ਘਰ ਬਣਾ ਕੇ ਖੇਡੋ , ਸ਼ਾਬਾਸ਼ ਮੇਰੇ ਬੀਬੇ ਬੱਚੇ ”
ਦੋਵੇਂ ਬੱਚੇ ਪਹਿਲਾਂ ਮਿੱਟੀ ਦਾ ਘਰ ਬਣਾ ਕੇ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)