ਬੇਤਾਬ……….
ਸ਼ਾਇਦ 1983 ਦੀ ਗੱਲ ਆ ਧਰਮਿੰਦਰ ਦੇ ਬੇਟੇ ਸੰਨੀ ਦਿਉਲ ਦੀ ਪਹਿਲੀ ਫਿਲਮ ਆਈ ਸੀ ਬੇਤਾਬ ਬੜਾ ਕਰੇਜ ਸੀ ਬਈ ਧਰਮਿੰਦਰ ਦੇ ਮੁੰਡੇ ਦੀ ਫਿਲਮ ਆਈ ਆ ਖਾਸ ਕਰ ਪਿੰਡਾਂ ਵਿੱਚ ਬਹੁਤ ਈ ਜ਼ਿਆਦਾ ਸੀ ਅਸੀਂ ਵੀ ਸਲਾਹ ਬਣਾਈ ਵੀ ਵੇਖਕੇ ਆਈਏ ਚੱਲੋ ਜੀ ਕਾਲਜੋਂ ਬੰਕ ਮਾਰਿਆ ਤੇ ਪਹੁੰਚ ਗਏ ਲੁਧਿਆਣੇ ਅਰੋੜਾ ਪੈਲੇਸ ਪਹਿਲਾ ਹਫ਼ਤਾ ਈ ਸੀ ਜਾਕੇ ਵੇਖਿਆ ਤਾਂ ਬਹੁਤ ਜ਼ਿਆਦਾ ਲੰਮੀਆਂ ਲਾਈਨਾਂ ਲੱਗੀਆਂ ਟਿਕਟ ਵਾਲੀ ਖਿੜਕੀ ਅੱਗੇ ਤੇ ਟਿਕਟ ਮਿਲਣ ਦੀ ਆਸ ਕੋਈ ਨੀ ਸੀ ਲੱਗ ਰਹੀ ਬਲੈਕ ਵਿੱਚ ਮਿਲਦੀਆਂ ਸੀ ਪਰ ਸਾਡੇ ਕੋਲ ਪੈਸਿਆਂ ਦੀ ਘਾਟ ਸੀ ਕਿਓਕੇ ਸਾਡੇ ਵਰਗੇ ਕਾਲਜੀਏਟਾਂ ਦੀ ਜੇਬ ਵਿੱਚ ਵੀਹ ਤੀਹ ਰੁਪਈਏ ਈ ਹੁੰਦੇਂ ਸੀ ਤੇ ਜੀਹਦੀ ਜੇਬ ਵਿੱਚ ਪੰਜਾਹ ਦਾ ਨੋਟ ਹੁੰਦਾਂ ਸੀ ਉਹਦੀ ਪੂਰੀ ਟੌਹਰ ਹੁੰਦੀਂ ਸੀ ਸਾਰਿਆਂ ਨੂੰ ਯਾਦ ਈ ਹੋਣਾ ਉੱਦੋ ਟਿਕਟ ਵਾਲੀ ਖਿੜਕੀ ਅੱਗੇ ਦਸ ਕੁ ਫੁੱਟ ਤੱਕ ਲੋਹੇ ਦੀ ਗ੍ਰਿੱਲ ਲੱਗੀ ਹੁੰਦੀ ਸੀ ਜਨਤਾ ਨੇ ਪੈਸੇ ਕੱਠੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ