ਅਕਸਰ ਇਹ ਸਵਾਲ ਸੁਣਨ ਨੂੰ ਮਿਲਦਾ ਹੈ ਕਿ “ਜਦੋਂ ਮਨ ਹੀ ਨਹੀਂ ਲੱਗਦਾ ਤਾਂ ਗੁਰਬਾਣੀ ਕਿਉਂ ਪੜੀਏ”?
ਸ਼ਾਇਦ ਇਸ ਕਹਾਣੀ ਤੋਂ ਇਹ ਜਵਾਬ ਮਿਲ ਜਾਵੇ।ਇੱਕ ਸੰਤ ਨੇ ਕਥਾ ਕਰਦਿਆਂ ਜਦੋਂ ਇਹ ਕਿਹਾ ਕਿ ਰੋਜ਼ਾਨਾ ਗੁਰਬਾਣੀ ਪੜ੍ਹੋ ਤਾਂ ਸੰਗਤ ਵਿੱਚ ਬੈਠੇ ਇਕ ਬੰਦੇ ਨੇ ਸਵਾਲ ਕੀਤਾ “ਬਾਬਾ ਜੀ ਜਦੋਂ ਮਨ ਹੀ ਨਹੀਂ ਲੱਗਦਾ ਤਾਂ ਫਿਰ ਗੁਰਬਾਣੀ ਕਿਉਂ ਪੜ੍ਹੀਏ ? ਸਿਰਫ਼ ਰਸਮ ਨਿਭਾਉਣ ਦਾ ਕੀ ਫ਼ਾਇਦਾ?”
ਸੰਤ ਨੇ ਬੰਦੇ ਨੂੰ ਕੋਲ ਸੱਦਿਆ।ਸੰਤ ਦੇ ਕੋਲ ਇੱਕ ਕੋਲਿਆਂ ਦੀ ਭਰੀ ਟੋਕਰੀ ਪਈ ਸੀ। ਸੰਤ ਨੇ ਬੰਦੇ ਨੂੰ ਕਿਹਾ “ਇਹ ਟੋਕਰੀ ਖਾਲੀ ਕਰ ਕੇ ਲੈ ਜਾਓ ਤੇ ਪਾਣੀ ਦੀ ਭਰ ਲਿਆਓ।” ਬੰਦੇ ਨੇ ਸੋਚਿਆ ਟੋਕਰੀ ਵਿੱਚ ਪਾਣੀ ਨਹੀਂ ਆ ਸਕਦਾ ਪਰ ਭਰੇ ਮਨ ਨਾਲ ਫਿਰ ਵੀ ਉਹ ਅਜਿਹਾ ਕਰਨ ਲਈ ਚੱਲ ਪਿਆ। ਉਹ ਟੋਕਰੀ ਪਾਣੀ ਦੀ ਭਰ ਲਿਆਇਆ ਪਰ ਆਉਂਦੇ-ਆਉਂਦੇ ਟੋਕਰੀ ਖਾਲੀ ਹੋ ਗਈ। ਸੰਤ ਨੇ ਕਿਹਾ “ਦੁਬਾਰਾ ਭਰ ਲਿਆਓ”।ਦੁਬਾਰਾ ਫੇਰ ਲਿਆਇਆ ਤਾਂ ਫੇਰ ਖਾਲੀ ਹੋ ਗਈ। ਚਾਰ ਪੰਜ ਵਾਰ ਅਜਿਹਾ ਕਰਨ ਤੋਂ ਬਾਅਦ ਉਸ ਨੇ ਅੱਕ ਕੇ ਸੰਤ ਨੂੰ ਪੁੱਛਿਆ “ਸੰਤ ਜੀ ਜਦੋਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ