ਕਹਾਣੀ
“ਰਿਸ਼ਤਿਆਂ ਦੀ ਅਸਲੀਅਤ”
***************
ਬਾਪੂ ਦੇ ਭੋਗ ਪਏ ਨੂੰ ਅਜੇ ਦੋ ਕੁ ਦਿਨ ਹੋਏ ਸੀ।ਮਿੰਦਰੋ ਫਿਰ ਪੇਕਿਆਂ ਨੂੰ ਚੱਕਰ ਮਾਰਨ ਆ ਗਈ।
ਦੋਵੇਂ ਭਰਾ ਵੇਹਲੇ ਹੋਕੇ ਵੰਡ ਵਡਿੰਈਆ ਕਰਨ ਲਈ ਬਾਪੂ ਵਾਲੇ ਕਮਰੇ ਵਿੱਚ ਬੈਠੇ ਸੀ।ਛੋਟੇ ਮੁੰਡੇ ਨੇ ਵਾਪਸ ਸ਼ਹਿਰ ਜਲਦੀ ਚਲੇ ਜਾਣਾ ਸੀ।ਇਸ ਲਈ ਜ਼ਮੀਨ ਦੀ ਲਿਖਤ ਪੜੵਤ ਵੀ ਕਰਨੀ ਸੀ।
ਮਿੰਦਰੋ ਦੇ ਆਉਣ ਦੀ ਅਵਾਜ਼ ਸੁਣਕੇ ਅੰਦਰੋ ਛੋਟੀ ਭਰਜਾਈ ਬੋਲੀ ਲੈ ਆ ਗਈ ਚਤਰੋ,ਕਿੱਦਾਂ ਸੂਹਾਂ ਲੈਦੀ ਫਿਰਦੀ ਆ ,ਹੁਣ ਹਿੱਸਾ ਮੰਗੂਗੀ ।ਮਿੰਦਰੋ ਸੁਣ ਕੇ ਚੁੱਪ ਰਹੀ ਤੇ ਆਕੇ ਕਹਿੰਦੀ ਵੀਰੇ ਮੈਂ ਤੇ ਤੈਨੂੰ ਮਿਲਣ ਆਈ ਸੀ ,ਤੂੰ ਕਲ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ