ਬਹੁਤ ਪੁਰਾਣੀ ਗੱਲ ਹੈ ਜਦ ਆਮ ਸਧਾਰਨ ਪਰਿਵਾਰ ਆਪਣੀ ਧੀ ਦੇ ਵਿਆਹ ਤੇ ਸਾਇਕਲ ਦਾਜ ਵਿੱਚ ਦੇ ਦਿੰਦੇ ਸਨ, ਸਾਡੇ ਗਵਾਂਢ ਵਿੱਚ ਰਹਿੰਦੇ ਮਿਹਨਤਕਸ਼ ਪਰਿਵਾਰ ਨੇ ਆਪਣੀ ਧੀ ਦੇ ਵਿਆਹ ਵਿੱਚ ਸਇਕਲ ਦਿੱਤਾ RMI ਦਾ, ਉਸ ਦਾ ਚੈਨ ਕਵਰ ਸਾਰਾ ਬੰਦ ਹੁੰਦਾ ਸੀ। ਪ੍ਰਾਹੁਣੇ ਨੂੰ ਪਹਿਲਾ ਤਾਂ ਸਾਈਕਲ ਚਲਾਉਣਾ ਨਹੀਂ ਆਉਂਦਾ ਸੀ… ਉਸ ਨੇ ਗੋਡੇ-ਗਿੱਟੇ ਛਿਲਵਾ ਕੇ ਮਸਾਂ ਚਲਾਉਣਾ ਸਿਖਿਆ ਤੇ ਫਿਰ ਇੱਕ ਦਿਨ ਉਸ ਨੇ ਕੁੜੀ ਨੂੰ ਪਿੱਛੇ ਬਿਠਾਇਆ ਅਤੇ ਚੱਲ ਪਿਆ ਆਪਣੇ ਸਹੁਰਿਆ ਨੂੰ, ਕੋਈ ਜਿਆਦਾ ਵਾਟ ਨਹੀ ਸੀ ਬਸ ਪੰਜ-ਛੇ ਕੋਹ ਹੀ ਸੀ ਪਰ ਕਰਨੀ ਰੱਬ ਦੀ.. ਅੱਧੀ ਕੁ ਵਾਟ ਰਹਿੰਦੀ ਤੇ ਸਾਈਕਲ ਦੀ ਚੈਨ ਉਤਰ ਗਈ ਅਤੇ ਫਰਾਈਵੀਲ ਅਤੇ ਤਾਰਾਂ ਵਿੱਚ ਐਸੀ ਫਸੀ ਕਿ ਪ੍ਰਾਹੁਣੇ ਨੇ ਬਹੁਤ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ