1912 ਵਿਚ ਜਦੋ ਟਾਈਟੈਨੀਕ ਪਹਿਲੀ ਵਾਰ ਵਰਲਡ ਟੂਰ ਤੇ ਨਿਕਲਣਾ ਸੀ ਇਕ ਬੰਦੇ ਨੇ ਆਪਣੀ ਸਾਰੀ ਉੁਮਰ ਦੀ ਪੂੰਜੀ ਲਾ ਕੇ ਚਾਰ ਟਿਕਟਾ ਖਰੀਦ ਲਈਆ ਦੋ ਆਪਣੀਆ ਤੇ ਦੋ ਆਪਣੇ ਬੱਚਿਆਂ ਲਈ ਓਹ ਸਾਰੇ ਬਹੁਤ ਖੁਸ਼ ਸਨ ਪਰ ਅਚਾਨਕ ਘਰ ਵਿਚ ਰਖੇ ਹੋਏ ਕੁੱਤੇ ਨੇ ਇਕ ਬੱਚੇ ਤੇ ਹਮਲਾ ਕਰਤਾ ਨਾ ਨਾ ਓਹ ਬੱਚੇ ਨੂੰ ਛੱਡ ਕੇ ਜਾ ਸਕਦੇ ਸੀ ਓਹਦੀ ਘਰ ਵਾਲੀ ਕਹਿੰਦੇ ਤੁਸੀ ਇਕੱਲੇ ਚਲੇ ਜਾਓ ਉਸ ਨੇ ਬਹੁਤ ਸੋਚੀਆ ਹੁਣ ਕਿ ਕਰਾਂ ਸਾਰੀ ਪੂੰਜੀ ਵੀ ਲਾ ਦਿੱਤੀ ਹੈ, ਆਖੀਰ ਉਸਨੇ ਫੈਮਲੀ ਲਈ ਨਾ ਜਾਣ ਦਾ ਫੈਸਲਾ ਕੀਤਾ।
ਅਤੇ ਸਜ਼ਾ ਲਈ ਉਸ ਕੁੱਤੇ ਨੂੰ ਦੋ ਦਿਨ ਕੁਝ ਨਾ ਖਾਣ ਨੂੰ ਦਿੱਤਾ, ਕਿ ਇਸ ਦੀ ਵਜਾਹ ਕਾਰਨ ਟਾਈਟੈਨਿਕ ਦਾ ਇਨਾ ਸੋਹਣਾ ਟੂਰ ਮਿਸ ਹੋ ਗਿਆ, ਹਫਤੇ ਬਾਦ ਖਬਰ ਆ ਗਈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਗੁਰਜੀਤ ਕੌਰ
💯💯 ਸਹੀ ਗੱਲ ਜੀ