ਲੋਕੋ ਧੀਆਂ ਬੋਝ ਨਹੀਂ ਹੁੰਦੀਆਂ
ਅੱਜ ਮੈਂ ਬਜ਼ਾਰ ਗਈ। ਇੱਕ ਦੁਕਾਨ ਤੇ ਬੈਠੀ ਹੋਈ ਸੀ। ਤਿਉਹਾਰਾਂ ਦੇ ਦਿਨ ਹੋਣ ਕਰਕੇ ਦੁਕਾਨ ਤੇ ਬਹੁਤ ਭੀੜ ਸੀ। ਬਹੁਤਾਂਤ ਪਰਿਵਾਰ ਖਰੀਦੂ ਫਰੋਖਤ ਕਰਨ ਆਏ ਹੋਏ ਸਨ।
ਅਚਾਨਕ ਮੇਰਾ ਧਿਆਨ ਇੱਕ ਔਰਤ ਉੱਪਰ ਪਿਆ ਜੋ ਕੀ ਫੋਨ ਉੱਤੇ ਬਹੁਤ ਉੱਚੀ-ਉੱਚੀ ਗੱਲਾਂ ਕਰ ਰਹੀ ਸੀ। ਪਹਿਲਾਂ ਉਸ ਦੀਆਂ ਗੱਲਾਂ ਦੀ ਕੋਈ ਸਮਝ ਨਹੀਂ ਆਈ । ਇਸ ਤਰਾਂ ਲੱਗ ਰਿਹਾ ਸੀ ਜਿਵੇਂ ਕਹਿ ਰਹੀ ਹੋਵੇ ਕਿ ਉਹ ਇਵੇਂ ਕਿਉਂ ਕਰ ਰਹੇ ਨੇ? ਪਹਿਲਾਂ ਵੀ ਤਾਂ ਵੀਹ ਦਿੱਤਾ( ਸ਼ਾਇਦ ਪੈਸਿਆਂ ਦੀ ਗੱਲ ਕਰ ਰਹੀ ਸੀ) ਸੀ ਨਾਲੇ ਫਿਰ ਕੀ ਹੋਇਆ ਪਹਿਲਾਂ ਚਾਰ ਨੇ ਤੇ ਇੱਕ ਹੋਰ ਹੋ ਗਈ ਤਾਂ।
ਜਦੋਂ ਉਸਨੇ ਫੋਨ ਕਾਲ ਖਤਮ ਕੀਤੀ ਤਾਂ ਇੱਕ ਜਣੇ ਨੇ ਪੁੱਛ ਹੀ ਲਿਆ ਕਿ ਕੀ ਹੋਇਆ? ਉਸਨੇ ਕਿਹਾ ਕਿ ਸਾਡੀ ਕੁੜੀ ਦੇ ਘਰ ਪਹਿਲਾਂ ਚਾਰ ਕੁੜੀਆਂ ਨੇ ,ਅੱਜ ਪੰਜਵੀਂ ਹੋ ਗਈ ਹੈ। ਉਸਦੇ ਸਹੁਰੇ ਕਹਿੰਦੇ ਨੇ ਕਿ ਇਸ ਕੁੜੀ ਨੂੰ ਘਰ ਨਹੀਂ ਲੈ ਕੇ ਆਉਣਾ। ਉੱਥੇ ਹੀ ਕਿਸੇ ਨੂੰ ਦੇ ਦਿਉ। ਅਸੀਂ ਲੋਕਾਂ ਨੂੰ ਕਹਿ ਦਵਾਂਗੇ ਕਿ ਕੁੜੀ ਪੈਦਾ ਹੁੰਦਿਆ ਹੀ ਮਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ