ਸਾਡਾ ਇੱਕ ਖਾਣ-ਪੀਣ ਦਾ ਸ਼ੋਕੀਨ ਮਿੱਤਰ ਕਿਤੇ ਦੂਰ ਦੁਰਾਡੇ ਰਿਸਤੇਦਾਰੀ ਵਿੱਚ ਗਿਆ ਕਿਸੇ ਜਰੂਰੀ ਕੰਮ, ਉਸ ਨੇ ਪਰਿਵਾਰ ਨੂੰ ਜਾਣ ਤੋਂ ਪਹਿਲਾ ਬਹੁਤ ਨਾਂਹ-ਨੁਕਰ ਕੀਤੀ ਕਿ ਮੇਰੀ ਸਿਹਤ ਠੀਕ ਨਹੀ…ਮੈਨੂੰ ਰਾਤ ਰਹਿਣਾ ਔਖਾ…ਬਥੇਰੇ ਬਹਾਨੇ ਕੀਤੇ ….. ਪਰ ਪਰਿਵਾਰ ਵਾਲੇ ਕਹਿੰਦੇ ਕਿ ਤੈਨੂੰ ਜਾਣਾ ਹੀ ਪੈਣਾ ਪਰ ਅਸਲ਼ੀ ਵਜ੍ਹਾ ਇਹ ਸੀ ਕਿ ਉਹ ਬੰਦਾ ਦਾਰੂ-ਪਿਆਲੇ ਤੋਂ ਬਿਨ੍ਹਾਂ ਰਹਿ ਨਹੀ ਸੀ ਸਕਦਾ ਤੇ ਜਿੰਨ੍ਹਾਂ ਦੇ ਜਾਣਾ ਸੀ ਉਹ ਕਿਸੇ ਅਖੌਤੀ ਬਾਬੇ ਨੂੰ ਮੰਨਦੇ ਸਨ। ਸਾਡਾ ਮਿੱਤਰ ਸੋਚਦਾ ਸੀ ਕਿ ਹੋਰ ਨਾ ਰਾਤ ਨੂੰ ਬਾਟੀ ਖੀਰ ਕੜਾਹ ਦੀ ਭਰ ਕੇ ਮੇਰੇ ਅੱਗੇ ਰੱਖ ਦੇਣ ਤੇ ਮੇਰਾ ਮੂੰਹ ਕਰਾਰਾ ਕੀਤੇ ਬਿਨ੍ਹਾਂ ਗੁਜਾਰਾ ਨਹੀਂ ਪਰ ਅਫਸੋਸ ਘਰਦਿਆਂ ਨੇ ਇੱਕ ਨਾ ਮੰਨੀ ਸੋ ਸਾਡੇ ਮਿੱਤਰ ਜੀ ਪਹੁੰਚ ਗਏ ਰਿਸ਼ਤੇਦਾਰਾਂ ਦੇ ਪਰ ਬਹੁਤ ਵਧੀਆ ਢੰਗ ਨਾਲ ਉਸ ਦੀ ਟਹਿਲ ਸੇਵਾ ਕੀਤੀ ਗਈ ਤੇ ਸ਼ਾਮ ਨੂੰ ਤਾਂ ਉਹਨਾਂ ਨੇ ਕਈ ਪਰਕਾਰ ਦੇ ਪਕਵਾਨ ਸਮੇਤ ਬੱਕਰਾ-ਮੁਰਗਾ ਬਹੁਤ ਕੁਛ ਲਿਆ ਕੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ