ਬੁਰਹਾਨ ਵਾਨੀ ਇਕ ਕਸ਼ਮੀਰ ਦਾ ਹੋਣਹਾਰ ਨੌਜਵਾਨ ਸੀ।ਜਿਸ ਦਾ ਜਨਮ 19ਸਤੰਬਰ 1994ਨੂੰ ਹੋਇਆ ਤੇ 22ਸਾਲ ਦੀ ਉਮਰ ਵਿੱਚ ਉਸ ਦੀ ਮੌਤ ਹੋ ਗਈ। ਉਹ ਆਪਣੇ ਸਕੂਲ ਦਾ ਸਭ ਤੋਂ ਟਾਪਰ ਵਿਦਿਆਰਥੀ ਸੀ। ਜਿਸ ਨੂੰ ਕ੍ਰਿਕਟ ਦਾ ਸ਼ੌਕ ਸੀ ਤੇ ਵੱਡਾ ਹੋ ਕੇ ਭਾਰਤੀ ਸੈਨਾ ਦਾ ਹਿੱਸਾ ਬਣਨਾ ਚਾਹੁੰਦਾ ਸੀ ।ਕਿਉਂਕਿ ਉਸ ਨੂੰ ਭਾਰਤੀ ਵਰਦੀ ਨਾਲ ਬਹੁਤ ਮੋਹ ਸੀ।ਪਰ ਹੋਣੀ ਨੂੰ ਕੁਝ ਹੋਰ ਮਨਜ਼ੂਰ ਸੀ।
2010 ਦੇ ਵਿੱਚ ਉਹ ਆਪਣੇ ਭਰਾ ਨਾਲ ਯਾਤਰਾ ਕਰ ਰਿਹਾ ਸੀ।ਤਾਂ ਪੁਲਸ ਨੇ ਉਸ ਨੂੰ ਰੋਕ ਲਿਆ ਤੇ ਸਿਗਰਟ ਲਿਆਉਣ ਲਈ ਕਿਹਾ ਜਦੋਂ ਉਸ ਦਾ ਭਾਈ ਸਿਗਰਟ ਲੈ ਕੇ ਆਇਆ ਤਾਂ ਪੁਲਸ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਬੁਰਹਾਨ ਤਾਂ ਭੱਜਣ ਵਿਚ ਸਫਲ ਹੋ ਗਿਆ ਪਰ ਉਸ ਦੇ ਭਾਈ ਨੂੰ ਉਨੀ ਦੇਰ ਕੁੱਟਦੇ ਰਹੇ ਕਿ ਜਿੰਨੀ ਦੇਰ ਉਹ ਖੜ੍ਹਾ ਨਾ ਹੋ ਪਾਵੇ।ਪੁਲੀਸ ਦਾ ਇਹ ਤਸ਼ੱਦਦ ਦੇਖ ਕੇ ਉਸ ਨੇ ਹਥਿਆਰ ਉਠਾ ਉਹ ਹਿਜ਼ਬ ਉਲ ਮੁਜਾਹਿਦੀਨ ਵਿੱਚ ਸ਼ਾਮਲ ਹੋ ਗਿਆ। ਉਸ ਨੇ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਹੋ ਰਹੇ ਅੱਤਿਆਚਾਰ ਦੇ ਵਿਰੁੱਧ ਆਵਾਜ਼ ਉਠਾਈ।2015 ਵਿੱਚ ਭਾਰਤ ਸਰਕਾਰ ਨੇ ਉਸ ਉੱਤੇ ਇੱਕ ਲੱਖ ਰੁਪਏ ਦਾ ਇਨਾਮ ਰੱਖਿਆ।
ਇਹ ਇੰਨਾ ਸੋਹਣਾ ਹੋਣ ਕਰਕੇ ਕਸ਼ਮੀਰ ਚ ਇੰਨਾ ਮਕਬੂਲ ਸੀ ਕਿ ਹਜ਼ਾਰਾ ਕਸ਼ਮੀਰਨ ਕੁੜੀਆਂ ਇਸਦੇ ਉੱਪਰ ਫਿਦਾ ਸਨ।ਇਸਦੀ ਮੌਤ ਦਾ ਕਾਰਨ ਵੀ ਇਸਦੀ ਇਹੀ ਕਮਜੋਰੀ ਰਹੀ ਹੈ।ਇਸਨੂੰ ਇਸਦੀ ਪ੍ਰੇਮਿਕਾ ਨੇ ਹੀ ਭੇਤ ਦੇਕੇ ਮਰਵਾਇਆਂ ਸੀ ।
ਜੰਗਾ ਲੱਗਦੀਆਂ ਨੇ ਜਿੱਤਾ ਹਾਰਾ ਹੁੰਦੀਆਂ ਨੇ ।ਜੰਗ ਦੋ ਤਰਾਂ ਲੜੀ ਜਾਦੀ ਹੈ ਅਤੇ ਜਿੱਤੀ ਜਾਦੀ ਹੈ।ਪਹਿਲਾ ਜੰਗ ਮਨ ਵਿੱਚ ਲੜੀ ਜਾਦੀ ਹੈ ਜੋ ਮਨ ਵਿੱਚ ਲੜੀ ਜੰਗ ਜਿੱਤਕੇ ਰਣ ਵਿੱਚ ਪ੍ਰਵੇਸ਼ ਕਰਦਾ ਹੈ ਉਹ ਕਦੇ ਵੀ ਅਜੇਤੂ ਨਹੀ ਹੁੰਦਾ।ਉਸਦੀ ਹਮੇਸ਼ਾ ਜਿੱਤ ਹੁੰਦੀ ਹੈ।ਇਸੇ ਤਰਾਂ ਮਹੱਬਤ ਅਤੇ ਜੰਗ ਵਿੱਚ ਕੋਈ ਬਹੁਤਾ ਫਰਕ ਨਹੀ।ਜਦੋ ਮੁਹੱਬਤ ਕਰਨ ਵਾਲੇ ਇੱਕ ਦੂਸਰੇ ਨੂੰ ਮਨ ਦੀ ਜੰਗ ਵਿੱਚ ਜਿੱਤ ਹਾਸਲ ਕਰਕੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ