‘ਦਿਵਾਲੀ ਦੀ ਮਿਠਾਈ’
ਅੱਜ ਪਿੰਡਾਂ, ਮੰਡੀਆਂ ਤੇ ਸ਼ਹਿਰਾਂ ਦੇ ਸਾਰੇ ਬਜ਼ਾਰ, ਗਲੀਆਂ ਤੇ ਸੜਕਾਂ ਮਿਠਾਈਆਂ ਨਾਲ ਭਰੇ ਪਏ ਨੇਂ, ਹਮੇਸ਼ਾਂ ਵਾਂਗ ਕੁਇੰਟਲਾਂ ਦੇ ਹਿਸਾਬ ਨਾਲ, ਹਰੇਕ ਦੁਕਾਨਦਾਰ ਦੀ ਮਿਠਾਈ ਵਿਕੇਗੀ, ਮੇਰਾ ਸਿੱਧਾ ਚਿੱਟਾ ਨੰਗਾ ਸਵਾਲ ਹੈ, ਇੰਨੀਆਂ ਮਿਠਾਈਆਂ ਲਈ ਲੋੜੀਂਦਾ ਦੁੱਧ ਕਿੱਥੋਂ ਆਉਂਦਾ ਹੈ ? ਹੈਰਾਨੀ ਦਾ ਗੱਲ ਤਾਂ ਇਹ ਹੈ ਕਿ ਸਾਡੇ ਪੰਜਾਬ ‘ਚ ਤਾਂ ਆਮ ਦਿਨਾਂ ‘ਚ ਵੀ ਜਿੰਨੀ ਦੁੱਧ ਦੀ ਲਾਗਤ ਹੁੰਦੀ ਹੈ, ‘ਦੁੱਧ’ ਦੀ ਅਸਲ ਪੈਦਾਵਾਰ ਤਾਂ ਉਸ ਲਾਗਤ ਤੋਂ ਵੀ ਕਿਤੇ ਘੱਟ ਹੈ, ਸਾਫ ਸ਼ਬਦਾਂ ‘ਚ ਕਹੀਏ ਤਾਂ ਸਾਡੀ ਦੁੱਧ ਦੀ ਆਮ ਦਿਨਾਂ ਦੀ ਜਰੂਰਤ ਵੀ ਨਕਲੀ ਦੁੱਧ ਰਾਹੀਂ ਪੂਰੀ ਹੁੰਦੀ ਹੈ, ਫੇਰ ਤੁਸੀਂ ਸੋਚੋ ਦਿਵਾਲੀ ਤੇ ਕੀ ਹਾਲ ਹੋਵੇਗਾ ? ਹਾਲਾਂਕਿ ਡੇਅਰੀ ਆਲੇ ਜਾਂ ਸਾਰੇ ਹਲਵਾਈ ਚੋਰ ਨਹੀਂ ਹਨ ਪਰ ਸਾਰੇ ਸਾਧ ਵੀ ਤਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ